ਰੇਸ਼ਮ ਦੀ ਡੋਰ

ਰੇਸ਼ਮ ਦੀ ਡੋਰ
ਪਤਨੀ, “ਇਹ ਜਿਹੜੀ ਰੁਮਾਂਟਿਕ ਸ਼ਾਇਰੀ ਤੁਸੀਂ ਰੋਜ਼ ਫੇਸਬੁੱਕ ਤੇ ਲਿਖਦੇ ਹੋ-‘ਤੇਰੀ ਜ਼ੁਲਫ਼ਾਂ ਹੈਂ ਜੈਸੇ ਰੇਸ਼ਮ ਕੀ ਡੋਰ ਇਹ ਕਿਸ ਲਈ ਲਿਖਦੇ ਹੋ।
ਪਤੀ, “ਪਾਗਲੇ ਤੇਰੇ ਲਈ ਲਿਖਦਾ ਹਾਂ ਮੇਰੀ ਜਾਨ।
ਪਤਨੀ, ਤਾਂ ਫਿਰ ਉਹੀ ਰੇਸ਼ਮ ਦੀ ਡੋਰ ਕਦੇ ਦਾਲ ਵਿਚ ਆ ਜਾਂਦੀ ਹੈ ਤਾਂ ਇੰਨਾ ਚੀਕਦੇ ਕਿਉਂ ਹੋ ?
ਬਦਚਲਣ ਮੁਰਗੀਆਂ ਨੀਰਜ, “ਭਰਾ ਇਹ ਆਂਡਾ ਕਿੰਨੇ ਦਾ ਹੈ।’’
ਦੁਕਾਨਦਾਰ, “7 ਰੁਪਏ ਦਾ ਇਕ
ਨੀਰਜ, ‘‘ਪਰ ਗਵਾਂਢੀ ਤਾਂ 6 ਰੁਪਏ ਦਾ ਇਕ ਦਿੰਦਾ ਹੈ।
ਦੁਕਾਨਦਾਰ, “ਭਰਾ ਉਹਦੀਆਂ ਮੁਰਗੀਆਂ ਵੀ ਤਾਂ ਬਦਚਲਣ ਹਨ ।
ਮੈਂ ਉਹ ਨਹੀਂ
ਆਂਟੀ, “ਬੇਟੀ ਤੂੰ ਉਹੀ ਏਂ ਨਾ ਜੋ ਫਰਾਕ ਨਾਲ ਨੱਕ ਪੂੰਝਦੀ ਹੁੰਦੀ ਸੀ ??
| ਕੁੜੀ, “ਨਹੀਂ, ਮੈਂ ਉਹ ਹਾਂ ਜਿਸ ਰਾਹੀਂ ਤੁਸੀਂ ਗਵਾਂਢੀ ਅੰਕਲ ਨੂੰ ਲਵ ਲੈਟਰ ਭਿਜਵਾਉਂਦੇ ਹੁੰਦੇ ਸੀ।
ਮੈਂ ਜਾ ਰਿਹਾ ਹਾਂ ਪਤੀ, “ਦੁਬਈ ਜਾ ਰਿਹਾ ਹਾਂ।
ਪਤਨੀ, “ਮੈਂ ਵੀ ਜਾਵਾਂਗੀ, ਮੈਂ ਜਿਊਲਰੀ ਲੈਣੀ ਹੈ। ਪਤੀ, ਸਿੰਗਾਪੁਰ ਜਾ ਰਿਹਾ ਹਾਂ।
ਪਤਨੀ, “ਮੈਂ ਵੀ ਜਾਵਾਂਗੀ, ਮੈਂ ਕਾਸਮੈਟਿਕਸ ਲੈਣੀ ਹੈ।
ਪਤੀ , “ਮੈਂ ਲੰਦਨ ਜਾ ਰਿਹਾ ਹਾਂ। ਪਤਨੀ, ਮੈਂ ਵੀ ਜਾਣਾ ਹੈ, ਮੈਂ ਫਿਊਮ ਲੈਣਾ ਹੈ।
ਪਤੀ (ਚਿੜ ਕੇ), “ਮੈਂ ਨਰਕ ਚ ਜਾ ਰਿਹਾ ਹਾਂ।
ਪਤਨੀ, “ਰੱਬ ਦਾ ਦਿੱਤਾ ਸਾਰਾ ਕੁਝ ਹੈ, ਬਸ ਆਪਣਾ ਧਿਆਨ ਰੱਖਣਾ। ਇਹ ਸਭ ਕਿਵੇਂ ਹੋਇਆ ? | ਇਕ ਆਦਮੀ ਦੀ ਪਤਨੀ ਮਰ ਗਈ। ਸ਼ੋਕ ਸਭਾ 'ਚ ਆਏ ਇਕ ਦੋਸਤ ਨੇ ਪੁੱਛਿਆ, “ਇਹ ਸਭ ਕਿਵੇਂ ਹੋਇਆ ??
ਪਹਿਲਾ ਦੋਸਤ, “ਜੀ ਕੀ ਦੱਸਾਂ, ਚੰਗੀ ਭਲੀ ਚਾਹ ਪੀ ਰਹੀ ਸੀ ਕਿ ਅਚਾਨਕ.....”
ਦੂਜਾ ਦੋਸਤ, “ਉਹ ਵਾਲੀ ਚਾਹ ਦੀ ਪੱਤੀ ਹੋਰ ਹੈਗੀ ਆ ?? .
ਚੰਗੀ ਪਤਨੀ ਰੰਜਨ, “ਕੱਲ ਪਤਨੀ ਨੇ ਬੇਟੇ ਨੂੰ ਕਿਹਾ, ਬੇਟਾ ਪੜ੍ਹ ਲੈ ਚੰਗੀ ਪਤਨੀ ਮਿਲ ਜਾਏਗੀ।

ਬੇਟਾ, “ਪਾਪਾ ਇੰਨੇ ਪੜ੍ਹੇ ਲਿਖੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਮਿਲੀ ???

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019