Posts

Showing posts from December, 2019

Saptahik Rahsifal Punjabi

Saptahik Rahsifal  Mekh - ਪੈਦਾ ਹੋਣ ਵਾਲੀ ਕਿਸੇ ਵੀ ਕੰਪਲੀਕੇਸ਼ਨਜ਼ ਨੂੰ ਲਾਈਟਲੀ ਨਾ ਲਓ ਪਰ ਜਨਰਲ ਸਿਤਾਰਾ ਸਰਕਾਰੀ ਕੰਮਾਂ ਨੂੰ ਸਵਾਰਨ, ਵੱਡੇ ਲੋਕਾਂ ਦੇ ਰੁੱਖ ਨੂੰ ਸਾਫਟ ਰੱਖਣ ਵਾਲਾ ਅਤੇ ਧਨ ਲਾਭ ਦੇਣ ਵਾਲਾ, 29 ਦਸੰਬਰ ਤੋਂ 30 ਸਵੇਰ ਤੱਕ ਸਮਾਂ ਸਫਲਤਾ ਦੇਣ, ਤੇਜ-ਪ੍ਰਭਾਵ ਬਣਾਈ ਰੱਖਣ ਵਾਲਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਲੋਹਾ, ਮਸ਼ੀਨਰੀ, ਹਾਰਡਵੇਅਰ , ਸਟੀਲ ਸ਼ਟਰਿੰਗ, ਵਹੀਕਲਸ ਦੀ ਸੇਲ-ਪਰਚੇਜ਼ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ , 2 ਤੋਂ 4 ਜਨਵਰੀ ਸਵੇਰ ਤੱਕ ਸਮਾਂ ਉਲਝਣਾਂ, ਧਨ ਹਾਨੀ, ਖਰਚਿਆਂ ਵਾਲਾ, ਫਿਰ ਅੱਗੇ ਸਮਾਂ ਕੰਮਕਾਜੀ ਕੰਮਾਂ 'ਚ ਸਫਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ। ਸਿੰਘ (ਮ, ਮੀ, ਖੂ, ਮੇ, ਮੇਂ, ਟ, ਵਿ, ਛੂ, ਏ। ਕਿਸੇ ਮਹਿਲਾ ਕਰਕੇ ਟੈਨਸ਼ਨ ਪ੍ਰੇਸ਼ਾਨੀ ਵਧਣ ਅਤੇ ਸਿਹਤ ਵਿਗੜਣ ਦਾ ਡਰ ਰਹੇਗਾ ਪਰ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, 29 ਦਸੰਬਰ ਤੋਂ 30 ਸਵੇਰ ਤੱਕ ਕਿਸੇ ਸਟੁੱਗਸ਼ਤਰੂ ਨਾਲ ਟਕਰਾਅ ਦਾ ਡਰ, ਕਿਸੇ ਔਰਤ ਦੀ ਸਰਗਰਮੀ ਵੀ ਆਪ ਨੂੰ ਪ੍ਰੇਸ਼ਾਨ ਰੱਖ ਸਕਦੀ ਹੈ ਪਰ 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਕੰਮਕਾਜੀ ਦਸ਼ਾ ਸੰਤੋਖਜਨਕ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, 2 ਤੋਂ 4 ਜਨਵਰੀ ਸਵੇਰ ਤੱਕ ਸਮਾਂ ਸਿਹਤ ਲਈ ਠੀਕ ਨਹੀਂ, ਮੌਸਮ ਤੋਂ ਬਚਾਅ ਰੱਖੋ , ਫਿਰ

ਸਰਦੀਆਂ 'ਚ ਵੀ ਫਿੱਟ ਰਹਿਣ ਬਜ਼ੁਰਗ

ਸਰਦੀਆਂ 'ਚ ਵੀ ਫਿੱਟ ਰਹਿਣ ਬਜ਼ੁਰਗ ਕਮਜ਼ੋਰ ਤੀਰੱਖਿਆ ਪ੍ਰਣਾਲੀ ਕਾਰਨ ਬਜ਼ੁਰਗ ਸਰਦੀਆਂ 'ਚ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਉਹ ‘ਹਾਈਪੋਥਰਮੀਆ ਦੇ ਵਧੇਰੇ ਖਤਰੇ 'ਤੇ ਹੁੰਦੇ ਹਨ ਜੋ ਜਾਨਲੇਵਾ ਬਣ ਸਕਦੀ ਹੈ। ਇਹ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਗਰਮ ਰਹਿਣ ਦੀ ਬਜਾਏ ਜ਼ਿਆਦਾ ਤੇਜ਼ੀ ਨਾਲ ਗਰਮੀ ਗੁਆ ਬੈਠਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਖਤਰਨਾਕ ਪੱਧਰ ਤਕ ਘੱਟ ਹੋ ਸਕਦਾ ਹੈ। | ਇਸ ਤੋਂ ਇਲਾਵਾ ਸਰਦੀਆਂ 'ਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧਦਾ ਹੈ। ਇਸ ਦਾ ਕਾਰਨ ਹਵਾ ਦੇ ਦਬਾਅ ’ਚ ਤਬਦੀਲੀ ਹੋ ਸਕਦੀ ਹੈ ਜੋ ਸੋਜ ਅਤੇ ਦਰਦ ਪੈਦਾ ਕਰਨ ਵਾਲੇ ਸੈੱਲਾਂ 'ਚ ਵਾਧਾ ਕਰਦਾ ਹੈ। ਬਜ਼ੁਰਗ ਜੀਵਨਸ਼ੈਲੀ 'ਚ ਕੁਝ ਸਰਲ ਤਬਦੀਲੀਆਂ ਕਰਕੇ ਸਰਦੀਆਂ 'ਚ ਵੀ ਤੰਦਰੁਸਤ ਰਹਿ ਸਕਦੇ ਹਨ : ਕਸਰਤ ਕਰੋ : ਹਲਕੀਆਂ ਕਸਰਤਾਂ ਸਰੀਰ ’ਚ ਖੂਨ ਦਾ ਦੌਰਾ ਸਹੀ ਰੱਖਦੀਆਂ ਹਨ ਅਤੇ ਦਿਲ ਨੂੰ ਗਰਮੀ ਪ੍ਰਦਾਨ ਕਰਦੀਆਂ ਹਨ। ਇਸ ਮੌਸਮ 'ਚ ਬਿਸਤਰੇ 'ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਪੈਦਲ ਤੁਰਨ ਅਤੇ ਯੋਗ ਵਰਗੀ ਨਿਯਮਿਤ ਕਸਰਤ ਵੀ ਕੀਤੀ ਜਾ ਸਕਦੀ ਹੈ। ਚਾਹੋ ਤਾਂ ਇਨ੍ਹਾਂ ਨੂੰ ਦੁਪਹਿਰੇ ਵੀ ਕਰ ਸਕਦੇ ਹੋ ਜਦੋਂ ਧੁੱਪ ਨਿਕਲੀ ਹੋਵੇ। ਦਿਮਾਗ ਨੂੰ ਸਰਗਰਮ ਰੱਖਣ ਵਾਲੀਆਂ ਖੇਡਾਂ ਜਿਵੇਂ ਸੁਡੋਕੂ, ਸ਼ਤਰੰਜ, ਲੂਡੋ ਵੀ ਸ਼ਾਮਲ ਕਰ ਸਕਦੇ ਹੋ। ਭੋਜਨ ਅਤੇ ਦਵਾਈਆਂ ਦਾ ਧਿਆਨ ਰੱਖੋ : ਸਾਰੀਆਂ ਜ਼ਰੂਰੀ ਦਵਾਈਆਂ ਨ

ਐਂਟੀ ਏਜਿੰਗ ਉਤਪਾਦਾਂ ਦੀ ਵਰਤੋਂ ਕਰਨ ਲਈ ਸਹੀ ਉਮਰ

ਐਂਟੀ ਏਜਿੰਗ ਉਤਪਾਦਾਂ ਦੀ ਵਰਤੋਂ ਕਰਨ ਲਈ ਸਹੀ ਉਮਰ ਜ਼ਿਆਦਾਤਰ ਨੌਜਵਾਨਾਂ ਲਈ 25 ਸਾਲ ਦੀ ਉਮਰ 'ਚ ਪਹੁੰਚਣਾ ਇਕ ਵੱਡੀ ਗੱਲ ਹੁੰਦੀ ਹੈ। ਕਈ ਲੋਕਾਂ ਲਈ ਉਹ ਅਸਲੀ ‘ਬਾਲਗ ਜੀਵਨ ਦੀ ਸ਼ੁਰੂਆਤ ਨੂੰ ਪੇਸ਼ ਕਰਦਾ ਹੈ, ਜਦੋਂ ਉਹ ਨੌਕਰੀ ਅਤੇ ਸਾਧਾਰਨ ਤੌਰ ਤੇ ਜੀਵਨ ਬਾਰੇ ਗੰਭੀਰ ਹੋਣ ਲੱਗਦਾ ਹੈ ਅਤੇ ਦਿੱਲੀ ਵਿਚ 25 ਦਾ ਮਤਲਬ ਹੈ ਕਿ ਤੁਸੀਂ ਕਾਨੂੰਨੀ ਤੌਰ 'ਤੇ ‘ਪੀ ਵੀ ਸਕਦੇ ਹੋ ਪਰ ਸਾਲਾਂ 'ਚ ਅੱਗੇ ਵਧਣ ਦਾ ਮਤਲਬ ਇਹ ਵੀ ਹੈ ਕਿ ਕੁਝ ਚੀਜ਼ਾਂ ਜੋ ਤੁਹਾਡੀ ਨੌਜਵਾਨ ਅਵਸਥਾ ਚ ਸੁਭਾਵਕ ਤੌਰ 'ਤੇ ਹੁੰਦੀਆਂ ਸਨ, ਲਈ ਚੰਗੀ ਪਾਚਨ ਕਿਰਿਆ, ਚਮਕਦੀ ਚਮੜੀ ਜਿਨ੍ਹਾਂ ਨੂੰ ਹੁਣ ਥੋੜੀ ਦੇਖਭਾਲ ਦੀ ਲੋੜ ਹੋਵੇਗੀ। ਜਦੋਂ ਤੁਹਾਡੀ ਚਮੜੀ ਦੀ ਦੇਖਭਾਲ ਦੀ ਗੱਲ ਆਉਂਦੀ ਹੈ ਤਾਂ ਚਮੜੀ ਮਾਹਿਰ ਕਹਿੰਦੇ ਹਨ ਕਿ 25 ਦੀ ਉਮਰ ਐਂਟੀ ਏਜਿੰਗ ਉਤਪਾਦਾਂ ਦਾ ਇਸਤੇਮਾਲ ਸ਼ੁਰੂ ਕਰਨ ਦਾ ਸਹੀ ਸਮਾਂ ਹੈ ਜਾਂ ਘੱਟ ਤੋਂ ਘੱਟ ਇਕ ਉਚਿਤ ਸਕਿਨ ਕੇਅਰ ਉਤਪਾਦ ਜ਼ਰੂਰ ਰੱਖੋ। ਇਹ ਨਿਸ਼ਚਿਤ ਤੌਰ ਤੇ ਕਈਆਂ ਨੂੰ ਇਹ ਸੋਚਣ ਲਈ ਛੱਡ ਦਿੰਦਾ ਹੈ ਕਿ ਮੈਂ ਐਂਟੀ ਏਜਿੰਗ ਉਤਪਾਦਾਂ ਲਈ ਬਹੁਤ ਛੋਟੀ ਜਾਂ ਛੋਟੀ ਹਾਂ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ, ਵਧਦੇ ਪ੍ਰਦੂਸ਼ਣ ਤੇ ਤਣਾਅ ਦੇ ਪੱਧਰ ਦਾ ਮਤਲਬ ਹੈ ਕਿ ਚਮੜੀ ਦੀ ਉਮਰ ਵਧਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੁੰਦੀ ਹੈ ਅਤੇ ਇਸ ਲਈ 25 ਦੀ ਉਮਰ 'ਚ ਸਕਿਨ ਕੇਅਰ ਦਾ ਰੈਗੁਲਰ ਹੋਣਾ

ਰੇਸ਼ਮ ਦੀ ਡੋਰ

ਰੇਸ਼ਮ ਦੀ ਡੋਰ ਪਤਨੀ, “ਇਹ ਜਿਹੜੀ ਰੁਮਾਂਟਿਕ ਸ਼ਾਇਰੀ ਤੁਸੀਂ ਰੋਜ਼ ਫੇਸਬੁੱਕ ਤੇ ਲਿਖਦੇ ਹੋ-‘ਤੇਰੀ ਜ਼ੁਲਫ਼ਾਂ ਹੈਂ ਜੈਸੇ ਰੇਸ਼ਮ ਕੀ ਡੋਰ ਇਹ ਕਿਸ ਲਈ ਲਿਖਦੇ ਹੋ। ਪਤੀ, “ਪਾਗਲੇ ਤੇਰੇ ਲਈ ਲਿਖਦਾ ਹਾਂ ਮੇਰੀ ਜਾਨ। ਪਤਨੀ, ਤਾਂ ਫਿਰ ਉਹੀ ਰੇਸ਼ਮ ਦੀ ਡੋਰ ਕਦੇ ਦਾਲ ਵਿਚ ਆ ਜਾਂਦੀ ਹੈ ਤਾਂ ਇੰਨਾ ਚੀਕਦੇ ਕਿਉਂ ਹੋ ? ਬਦਚਲਣ ਮੁਰਗੀਆਂ ਨੀਰਜ, “ਭਰਾ ਇਹ ਆਂਡਾ ਕਿੰਨੇ ਦਾ ਹੈ।’’ ਦੁਕਾਨਦਾਰ, “7 ਰੁਪਏ ਦਾ ਇਕ ਨੀਰਜ, ‘‘ਪਰ ਗਵਾਂਢੀ ਤਾਂ 6 ਰੁਪਏ ਦਾ ਇਕ ਦਿੰਦਾ ਹੈ। ਦੁਕਾਨਦਾਰ, “ਭਰਾ ਉਹਦੀਆਂ ਮੁਰਗੀਆਂ ਵੀ ਤਾਂ ਬਦਚਲਣ ਹਨ । ਮੈਂ ਉਹ ਨਹੀਂ ਆਂਟੀ, “ਬੇਟੀ ਤੂੰ ਉਹੀ ਏਂ ਨਾ ਜੋ ਫਰਾਕ ਨਾਲ ਨੱਕ ਪੂੰਝਦੀ ਹੁੰਦੀ ਸੀ ?? | ਕੁੜੀ, “ਨਹੀਂ, ਮੈਂ ਉਹ ਹਾਂ ਜਿਸ ਰਾਹੀਂ ਤੁਸੀਂ ਗਵਾਂਢੀ ਅੰਕਲ ਨੂੰ ਲਵ ਲੈਟਰ ਭਿਜਵਾਉਂਦੇ ਹੁੰਦੇ ਸੀ। ਮੈਂ ਜਾ ਰਿਹਾ ਹਾਂ ਪਤੀ, “ਦੁਬਈ ਜਾ ਰਿਹਾ ਹਾਂ। ਪਤਨੀ, “ਮੈਂ ਵੀ ਜਾਵਾਂਗੀ, ਮੈਂ ਜਿਊਲਰੀ ਲੈਣੀ ਹੈ। ਪਤੀ, ਸਿੰਗਾਪੁਰ ਜਾ ਰਿਹਾ ਹਾਂ। ਪਤਨੀ, “ਮੈਂ ਵੀ ਜਾਵਾਂਗੀ, ਮੈਂ ਕਾਸਮੈਟਿਕਸ ਲੈਣੀ ਹੈ। ਪਤੀ , “ਮੈਂ ਲੰਦਨ ਜਾ ਰਿਹਾ ਹਾਂ। ਪਤਨੀ, ਮੈਂ ਵੀ ਜਾਣਾ ਹੈ, ਮੈਂ ਫਿਊਮ ਲੈਣਾ ਹੈ। ਪਤੀ (ਚਿੜ ਕੇ), “ਮੈਂ ਨਰਕ ਚ ਜਾ ਰਿਹਾ ਹਾਂ। ਪਤਨੀ, “ਰੱਬ ਦਾ ਦਿੱਤਾ ਸਾਰਾ ਕੁਝ ਹੈ, ਬਸ ਆਪਣਾ ਧਿਆਨ ਰੱਖਣਾ। ਇਹ ਸਭ ਕਿਵੇਂ ਹੋਇਆ ? | ਇਕ ਆਦਮੀ ਦੀ ਪਤਨੀ ਮਰ ਗਈ। ਸ਼ੋਕ ਸਭਾ 'ਚ ਆਏ ਇਕ ਦੋਸਤ ਨੇ

ਬਿਨਾਂ ਟੈਨਸ਼ਨ ਦੇ ਕਰਾਓ ਬੱਚਿਆਂ ਦਾ ਹੋਮਵਰਕ

ਬਿਨਾਂ ਟੈਨਸ਼ਨ ਦੇ ਕਰਾਓ ਬੱਚਿਆਂ ਦਾ ਹੋਮਵਰਕ ਸਕੂਲ ਤੋਂ ਆ ਕੇ ਹੋਮਵਰਕ ਕਰਨਾ ਬੱਚਿਆਂ ਲਈ ਕਿਸੇ ਟੈਨਸ਼ਨ ਤੋਂ ਘੱਟ ਨਹੀਂ ਹੁੰਦਾ ਅਤੇ ਉਪਰੋਂ ਮਾਤਾ-ਪਿਤਾ ਬੱਚਿਆਂ ਤੇ ਪੜਾਈ ਲਈ ਵੱਖਰਾ ਪ੍ਰੈਸ਼ਰ ਪਾਉਂਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਦਾ ਮਨ ਪੜ੍ਹਾਈ-ਲਿਖਾਈ ਅਤੇ ਹੋਮਵਰਕ ਤੋਂ ਹਟਣ ਲੱਗਦਾ ਹੈ। ਅਜਿਹੇ 'ਚ ਬੱਚੇ ਸਕੂਲ ਜਾਣ ਅਤੇ ਹੋਮਵਰਕ ਕਰਨ ਤੋਂ ਝਿਜਕਣ ਲੱਗਦੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਬੱਚਿਆਂ ਦੀ ਪੜ੍ਹਾਈ ਨੂੰ ਦਿਲਚਸਪ ਬਣਾ ਕੇ ਉਨ੍ਹਾਂ ਦੇ ਹੋਮਵਰਕ ਪ੍ਰੈਸ਼ਰ ਨੂੰ ਹੈਂਡਲ ਕਰ ਸਕਦੇ ਹੋ। ਸਮਝਾਓ ਹੋਮਵਰਕ ਦੀ ਲੋੜ * ਬੱਚਿਆਂ ਨੂੰ ਦੱਸੋ ਕਿ ਰੈਗੁਲਰ ਹੋਮਵਰਕ ਉਨ੍ਹਾਂ ਦੀ ਸਟੱਡੀ 'ਚ ਉਨ੍ਹਾਂ ਦੀ ਮਦਦ ਕਰਦਾ ਹੈ। ਉਨ੍ਹਾਂ ਨੂੰ ਉਸ ਦਿਨ ਕਲਾਸ ਚ ਪੜਿਆ ਹੋਇਆ ਚੰਗੀ ਤਰ੍ਹਾਂ ਨਾਲ ਯਾਦ ਹੋ ਜਾਂਦਾ ਹੈ। * ਜੇਕਰ ਬੱਚਾ ਹੋਮਵਰਕ ਕਰਨ ਚ ਹਰ ਰੋਜ਼ ਟਾਲ-ਮਟੋਲ ਕਰਦਾ ਹੈ ਤਾਂ ਬੱਚੇ ਨਾਲ ਗੱਲ ਕਰਕੇ ਕਾਰਨ ਦਾ ਪਤਾ ਲਗਾਓ ਜਾਂ ਫਿਰ ਤੁਸੀਂ ਉਸ ਦੀ ਕਲਾਸ ਟੀਚਰ ਜਾਂ ਸਕੂਲ ਕਾਊਂਸਲਰ ਦੀ ਵੀ ਮਦਦ ਲੈ ਸਕਦੇ ਹੋ। * ਬੱਚਿਆਂ ਨੂੰ ਪੜ੍ਹਨ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਰਹੋ ਅਤੇ ਹੋਮਵਰਕ ਲਈ ਇਕ ਨਿਸ਼ਚਿਤ ਸਮਾਂ ਨਿਰਧਾਰਿਤ ਕਰ ਲਓ ਭਾਵੇਂ ਹੀ ਤੁਸੀਂ ਵਰਕਿੰਗ ਮਦਰ ਹੀ ਕਿਉਂ ਨਾ ਹੋਵੇ। ਜਦੋਂ ਉਹ ਹੋਮਵਰਕ ਕਰੇ ਤਾਂ ਉਸ ਦੇ ਆਲੇ-ਦੁਆਲੇ ਹੀ ਰਹੋ ਤਾਂ ਕਿ ਕੁਝ ਸਮਝ 'ਚ ਨਾ ਆਏ ਤਾਂ ਤੁਹਾਡੇ ਤੋਂ ਪੁੱਛ ਸਕੇ । * ਜੇਕਰ ਮਾਤਾ-ਪਿਤਾ ਬਚਪ

ਨੋਟਿਸ ਪੀਰੀਅਡ ਨੂੰ ਗੰਭੀਰਤਾ ਨਾਲ ਲਓ

ਨੋਟਿਸ ਪੀਰੀਅਡ ਨੂੰ ਗੰਭੀਰਤਾ ਨਾਲ ਲਓ ਕਰੀਅਰ ਅਤੇ ਫੈਸ਼ਨ ਦੇ ਰਾਹ ਵਿੱਚ ਹਮੇਸ਼ਾ ਕਈ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਤੁਹਾਨੂੰ ਆਪਣੀ ਜੌਬ ਛੱਡ ਕੇ ਦੂਜੀ ਜਗਾ ਜੁਆਇਨ ਕਰਨਾ ਹੁੰਦਾ ਹੈ ਅਤੇ ਇਸ ਸਮੇਂ ਨੂੰ ਨੋਟਿਸ ਪੀਰੀਅਡ ਕਿਹਾ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਰਹਿੰਦੇ ਹਨ ਕਿ ਨੋਟਿਸ ਪੀਰੀਅਡ ਚ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਇਸ ਸੀਮਿਤ ਸਮੇਂ ਚ ਆਪਣੇ ਸਾਰੇ ਟਾਸਕ ਪੂਰੇ ਕਰਨ ਦੇ ਨਾਲ ਹੀ ਤੁਹਾਨੂੰ ਆਪਣੇ ਪਰਸਨਲ ਡਾਟਾ ਨੂੰ ਵੀ ਸੇਵ ਕਰਕੇ ਰੱਖਣਾ ਹੁੰਦਾ ਹੈ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ 'ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਰੂਰੀ ਹੈ ਨੋਟਿਸ ਪੀਰੀਅਡ ਦੇਣਾ ਨੋਟਿਸ ਪੀਰੀਅਡ ਦੀ ਅਹਿਮੀਅਤ ਤਾਂ ਸਾਰੇ ਜੌਬ ਕਰਨ ਵਾਲੇ ਲੋਕ ਜਾਣਦੇ ਹੀ ਹਨ, ਇਸ 'ਚ ਨੌਕਰੀ ਛੱਡਣ ਤੋਂ ਪਹਿਲਾਂ ਤੁਹਾਨੂੰ ਆਫਿਸ 'ਚ ਇਕ ਨੋਟਿਸ ਪੀਰੀਅਡ ਲੈਟਰ ਲਿਖਣਾ ਹੁੰਦਾ ਹੈ। ਇਸ ਲੈਟਰ ਚ ਇਹ ਵਰਣਨ ਹੁੰਦਾ ਹੈ ਕਿ ਤੁਸੀਂ ਦੂਜੀ ਜੌਬ ਮਿਲਣ ਕਾਰਨ ਹੁਣ ਸੰਸਥਾ ਨਾਲ ਜੁੜੇ ਨਹੀਂ ਰਹਿਣਾ ਚਾਹੁੰਦੇ, ਨਾਲ ਹੀ ਤੁਹਾਨੂੰ 30 ਤੋਂ 45 ਦਿਨ ਤਕ ਦਾ ਸਮਾਂ ਦੇਣਾ ਹੁੰਦਾ ਹੈ, ਜਿਸ 'ਚ ਤੁਸੀਂ ਕੰਪਨੀ 'ਚ ਕੰਮ ਕਰੋਗੇ। ਕਈ ਲੋਕ ਤਾਂ ਬਿਨਾਂ ਨੋਟਿਸ ਪੀਰੀਅਡ ਦੇ ਹੀ ਜੌਬ ਛੱਡ ਦਿੰਦੇ ਹਨ ਪਰ ਫਿਰ ਉਨ੍ਹਾਂ ਨੂੰ ਬਚੇ

Funny sms in Punjabi

ਤੁਸੀਂ ਵਿਆਹੁਤਾ ਹੋ - Funny sms in Punjabi | ਮਾਧੋਰਾਮ ਨੂੰ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੀ ਨੇ ਪੁੱਛਿਆ, “ਹੈਲੋ ਜੀ, ਕੀ ਤੁਸੀਂ ਵਿਆਹੁਤਾ ਹੋ?” 'ਮਾਧੋਰਾਮ ਖੁਸ਼ ਹੋ ਗਿਆ ਅਤੇ ਬੋਲਿਆ, “ਨਹੀਂ, ਅਤੇ ਤੁਸੀਂ ?? “ਘਰ ਆਓ ਦੱਸਦੀ ਹਾਂ। ਓਧਰੋ ਆਵਾਜ਼ ਆਈ। ਬਚਪਨ ਦਾ ਸ਼ੌਕ ਬਿਮਲਾ ਨੇ ਆਪਣੇ ਪਤੀ ਤੋਂ ਪੁੱਛਿਆ, “ਇਹ ਤਾਂ ਦੱਸੋ ਕਿ ਤੁਸੀਂ ਮੇਰੇ ਚ ਕਿਹੜੀ ਖੁਬੀ ਦੇਖ ਕੇ ਮੇਰੇ ਨਾਲ ਵਿਆਹ ਕੀ?? ਪਤੀ ਨੇ ਉੱਤਰ ਦਿੱਤਾ, “ਕੁਝ ਨਹੀਂ ਬਸ ਬਚਪਨ ਤੋਂ ਹੀ ਵੱਡੇ-ਵੱਡੇ ਪੰਗੇ ਲੈਣ ਦਾ ਸ਼ੌਕ ਸੀ। ਦੇਰੀ ਹੋਣ ਦੀ ਵਜ਼ਾ | ਪਤਨੀ, “ਅੱਜ ਘਰ ਆਉਣ 'ਚ ਇੰਨੀ ਦੇਰ ਕਿਉਂ ਕਰ ਦਿੱਤੀ ?” ਪਤੀ, “ਕੁਝ ਨਹੀਂ, ਇਕ ਆਦਮੀ ਦਾ 2000 ਰੁਪਏ ਦਾ ਨੋਟ ਗੁਆਚ ਗਿਆ ਸੀ। ਪਤਨੀ, “ਤਾਂ ਕੀ ਤੁਸੀਂ ਨੋਟ ਲੱਭਣ ਚ ਉਸਦੀ ਸਹਾਇਤਾ ਕਰ ਰਹੇ ਸੀ ??? ਪਤੀ, “ਮੈਂ ਸਹਾਇਤਾ ਕਿਉਂ ਕਰਾਂਗਾ। ਮੈਂ ਤਾਂ ਉਸਦੇ ਨੋਟ 'ਤੇ ਪੈਰ ਰੱਖ ਕੇ ਖੜ੍ਹਾ ਸੀ। ਦੂਜਾ ਵਿਆਹ ਮਨੋਜ ਨੇ ਆਪਣੀ ਪਤਨੀ ਰਾਣੀ ਤੋਂ ਪੁੱਛਿਆ, “ਡਾਰਲਿੰਗ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕੀ ਤੁਸੀਂ ਦੂਜਾ ਵਿਆਹ ਕਰ ਲਓਗੇ ?? ਰਾਣੀ ਨੇ ਕਿਹਾ, “ਨਹੀਂ, ਕਦੇ ਨਹੀਂ। ਮੈਂ ਆਪਣਾ ਬਾਕੀ ਦਾ ਜੀਵਨ ਆਪਣੀ ਭੈਣ ਨਾਲ ਗੁਜ਼ਾਰ ਦਿਆਂਗੀ ਪਰ ਦੂਜਾ ਵਿਆਹ ਨਹੀਂ ਕਰਾਂਗੀ ।ਹਾਂ ਇਹ ਤਾਂ ਦੱਸੋ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕੀ ਤੁਸੀਂ ਦੂਜਾ ਵਿਆਹ ਕਰ ਲਓਗੇ ?? ਮਨੋਜ, “ਬਿਲਕ

Shopping tips in Punjabi

ਇਨ੍ਹਾਂ ਸਰਦੀਆਂ 'ਚ ਖੂਬ ਕਰੋ ਸ਼ਾਪਿੰਗ ਸਰਦੀਆਂ ਅਜਿਹਾ ਮੌਸਮ ਹੈ ਜਦੋਂ ਖੁਬ ਚਮਕ-ਦਮਕ ਦਿਖਾਈ ਦਿੰਦੀ ਹੈ। ਇਸ ਮੌਸਮ ਖੁਬ ਚਮਕ-ਦਮਕ ਅਤੇ ਹਾਸੇ-ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਸ ਲਈ ਅਜਿਹਾ ਨਾ ਹੋਵੇ ਕਿ ਠੰਡ ਤੁਹਾਨੂੰ ਲੇਜ਼ੀ ਬਣਾ ਦੇਵੇ, ਉਸ ਤੋਂ ਪਹਿਲਾਂ ਆਪਣੇ ਵਾਰਡਰੋਬ 'ਤੇ ਨਜ਼ਰ ਮਾਰੋ ਅਤੇ ਆਪਣੀ ਸਵੈਗਰ ਲਿਸਟ ਤਿਆਰ ਕਰ ਲਓ। ਉਂਝ ਵੀ ਅਸੀਂ ਜਦੋਂ ਅਜਿਹੇ ਖੁਸ਼ੀ ਦੇ ਤਿਉਹਾਰੀ ਮੌਸਮ ਦਾ ਸਵਾਗਤ ਕਰਦੇ ਹਾਂ ਉਹੀ ਸਮਾਂ ਸ਼ਾਪਿੰਗ ਸ਼ੁਰੂ ਕਰਨ ਦਾ ਵੀ ਹੁੰਦਾ ਹੈ ਇਸ ਲਈ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ਦੀ ਬਜਾਏ ਤੁਸੀਂ ਤਿਉਹਾਰੀ ਮੌਸਮ ਦੀ ਸ਼ੁਰੂਆਤ ਆਪਣੇ ਵਾਰਡਰੋਬ ਦੀ ਸਫਾਈ ਅਤੇ ਇਕ ਨਵੀਂ ਅਤੇ ਟੈਂਡੀ ਲੁਕ ਸਪੋਰਟ ਕਰੋ। ਸ਼ਾਪਿੰਗ ਕਰਦੇ ਸਮੇਂ ਅਜਿਹੇ ਕੱਪੜਿਆਂ ਨੂੰ ਪਸੰਦ ਕਰੋ ਜੋ ਤੁਹਾਡੇ ਵਿਅਕਤੀਤਵ ਦੇ ਅਨੁਕੂਲ ਹੋਣ। ਕੱਪੜਿਆਂ 'ਤੇ ਧਿਆਨ ਦਿਓ ਇਨ੍ਹਾਂ ਸਰਦੀਆਂ 'ਚ ਤੁਹਾਡਾ ਮੰਤਵ ਸਾਰੀਆਂ ਚੀਜ਼ਾਂ ਵਲਨ ਹੋਣੀਆਂ ਚਾਹੀਦੀਆਂ ਹਨ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਜੇਕਰ ਸਿਰਫ ਸਵੈਟਰ, ਮਫਰਲਸ ਅਤੇ ਕੁਝ ਸਕਾਰਫ ਹੀ ਖਰੀਦੋ। ਅੱਜਕਲ ਵਿੰਟਰ ਕੁਲੈਕਸ਼ਨ 'ਚ ਮੁਹੱਈਆ ਬਹੁਤ ਸਾਰੇ ਅਜਿਹੇ ਸਵੈਗੀ ਲਿਬਾਸ ਹਨ ਜੋ ਸਰਦੀਆਂ 'ਚ ਤੁਹਾਡੀ ਲੁੱਕ ਕੁਲ ਬਣਾ ਦੇਣਗੇ। ਉਂਝ ਵੀ ਚੰਗੀ ਫਿਟਿੰਗ ਵਾਲੇ ਵਧੀਆ ਕੋਟ ਤੁਹਾਡੇ ਵਲੋਂ ਪਹਿਨੇ ਗਏ ਲਗਭਗ ਹਰ ਤਰ੍ਹਾਂ ਦੇ ਲਿਬਾਸ ਨਾਲ ਖੂਬਸੂਰਤ ਤੇ ਚੁਸਤ ਨਜ਼ਰ ਆਉਂਦੇ ਹਨ ਇਸ ਲਈ ਸਿਰਫ ਖੁਦ

Healthy Oats Idli in Punjabi

ਸਮੱਗਰੀ ਓਟਸ-160 ਗਾਮ, ਤੇਲ-1 ਟੇਬਲਸਪੂਨ, ਸਰੋਂ ਦੇ ਬੀਜ-1 ਟੇਬਲਸਪੂਨ, ਛੋਲਿਆਂ ਦੀ ਦਾਲ-1 ਟੇਬਲਸਪੂਨ, ਸਫੈਦ ਦਾਲ-1 ਟੇਬਲਸੂਪਨ, ਦਹੀਂ-180 ਗ੍ਰਾਮ, ਹਰੀ ਮਿਰਚ-1 ਟੀਸਪੂਨ, ਧਨੀਆ-1 ਟੇਬਲਸਪੂਨ, ਗਾਜਰ-75 ਗ੍ਰਾਮ, ਨਮਕ-1 ਟੇਬਲਸਪੂਨ, ਪਾਣੀ-300 ਮਿ. ਲੀ., ਫਰੂਟ ਸਾਲਟ-1 ਟੀਸਪੂਨ, ਪਾਣੀ-10 ਮਿ. ਲੀ., ਪਾਣੀ-500 ਮਿ. ਲੀ., ਨਾਰੀਅਲ-100 ਗ੍ਰਾਮ, ਹਰੀ ਮਿਰਚ-1 ਟੀਸਪੁਨ, ਅਦਰਕ-1 ਟੀਸਪੂਨ, ਚੁੰਨੇ ਛੋਲਿਆਂ ਦੀ ਦਾਲ-1 ਟੇਬਲਸਪੂਨ, ਇਮਲੀ ਪੇਸਟ-1 ਟੇਬਲਸਪੂਨ, ਨਮਕ-1 ਟੇਬਲਸਪੂਨ, ਪਾਣੀ-50 ਮਿ. ਲੀ., ਤੇਲ-1 ਟੇਬਲਸਪੂਨ, ਸਰੋਂ ਦੇ ਬੀਜ-1 ਟੀਸਪੂਨ, ਹਿੰਗ1/4 ਟੀਸਪੂਨ, ਸੁੱਕੀ ਲਾਲ ਮਿਰਚ-2 ਬਣਾਉਣ ਦੀ ਵਿਧੀ | ਸਭ ਤੋਂ ਪਹਿਲਾਂ ਇਕ ਪੈਨ ਲਓ, ਉਸ 'ਚ 160 ਗਾਮ ਓਟਸ ਪਾਓ ਅਤੇ ਹਲਕੇ ਸੇਕ 'ਤੇ 3-4 ਮਿੰਟ ਲਈ ਸੁੱਕਾ ਭੁੰਨੋ। ਫਿਰ ਇਸ ਨੂੰ ਇਕ ਬਲੈਂਡਰ 'ਚ ਪਾ ਦਿਓ, ਇਸ ਨੂੰ ਇਕ ਪਾਊਡਰ 'ਚ ਮਿਲਾਓ। ਇਕ ਪਾਸੇ ਰੱਖ ਦਿਓ। ¤ ਇਸ ਤੋਂ ਬਾਅਦ ਇਕ ਪੈਨ 'ਚ 1 ਟੇਬਲਸਪੂਨ ਤੇਲ ਗਰਮ ਕਰੋ, 1 ਟੇਬਲਸਪੂਨ ਸਰੋਂ ਦੇ ਬੀਜ, 1 ਟੇਬਲਸਪੂਨ ਛੋਲਿਆਂ ਦੀ ਦਾਲ, 1 ਟੇਬਲਸਪੂਨ ਉੜਦ ਦੀ ਦਾਲ/ਸਫੈਦ ਦਾਲ ਹੋਰ 2-3 ਮਿੰਟ ਤਕ ਪਕਾਓ ਅਤੇ ਕੁਝ ਸਮੇਂ ਬਾਅਦ ਇਸ ਨੂੰ ਇਕ ਪਾਸੇ ਰੱਖ ਦਿਓ। | ਹੁਣ ਮਿਸ਼ਰਣ ਦੇ ਕਟੋਰੇ 'ਚ, ਮਿਸ਼ਰਿਤ ਓਟਸ, 180 ਗ੍ਰਾਮ ਦਹੀਂ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। । ਫਿਰ ਇਕ ਟੀਸਪੂਨ ਹਰੀ ਮਿਰਚ, 1

Makeup tips in Punjabi

ਕੁਝ ਖਾਸ | ਮੇਕਅੱਪ ਟਿਪਸ - Makeup tips in Punjabi ਕਦੇ-ਕਦੇ ਮੇਕਅੱਪ ਟਿਪਸ ਕਿਟ ਅਪਡੇਟ ਰੱਖਣ ਦੇ ਬਾਵਜੂਦ ਵੀ ਡੈਸਿੰਗ ਟੇਬਲ ਦੇ ਦਰਾਜ ਤੋਂ ਮੇਕਅੱਪ ਕਿਟ ਕੱਢਣ 'ਤੇ ਫਾਉਂਡੇਸ਼ਨ ਸੁੱਕਿਆ ਹੋਵੇ ਜਾਂ ਲਿਪਸਟਿਕ ਖਰਾਬ ਮਿਲਦੀ ਹੈ ਤਾਂ ਕਦੇ ਆਈ ਲਾਈਨਰ ਸੁੱਕ ਗਿਆ ਹੁੰਦਾ ਹੈ ਤਾਂ ਕਦੇ ਬਲੱਸ਼ਰ ਖਤਮ ਹੋ ਚੁੱਕਾ ਹੁੰਦਾ ਹੈ। ਮੇਕਅੱਪ ਕਿਟ ਦਾ ਅਜਿਹਾ ਹਾਲ ਦੇਖ ਕੇ ਅਤੇ ਉਸ ਦੇ ਅਧੂਰੇਪਨ ਤੇ ਖੁਦ ਤੇ ਹੀ ਗੁੱਸਾ ਆਉਂਦਾ ਹੈ ਅਤੇ ਪਾਰਟੀ ਚ ਜਾਣ ਦਾ ਮੁਡ ਵੀ ਨਹੀਂ ਰਹਿੰਦਾ ਪਰ ਅਜਿਹੀ ਸਥਿਤੀ ਚ ਪ੍ਰੇਸ਼ਾਨ ਹੋਣ ਦੀ ਬਜਾਏ ਤੁਸੀਂ ਖਰਾਬ ਹੋਏ ਕਾਸਮੈਟਿਕ ਪ੍ਰੋਡਕਟਸ ਦੇ ਬਦਲ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਮਸਕਾਰਾ ਮਸਕਾਰਾ ਨਾ ਹੋਣ 'ਤੇ ਪੈਟਰੋਲੀਅਮ ਜੈਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਧਿਆਨ ਰਹੇ ਕਿ ਲਿਪਸਟਿਕ ਵਧ ਭੀਮੀ ਹੁੰਦੀ ਹੈ। ਅਜਿਹੇ 'ਚ ਲਿਪਸਟਿਕ ਗੱਲਾਂ ਤੇ ਉਂਗਲੀ ਨਾਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਫੈਲਾਓ। ਫਾਈਨਲ ਟਚ ਲਈ ਟਿਸ਼ੂ ਪੇਪਰ ਨਾਲ ਵਾਧੂ ਸ਼ਾਈਨ ਤੇ ਆਇਲ ਪੂੰਝ ਲਓ। ਲਿਪਸਟਿਕ ਬਲਾਂ ’ਤੇ ਬਲੱਸ਼ਰ ਦੇ ਇਸਤੇਮਾਲ ਨਾਲ ਲਿਪਸਟਿਕ ਦੀ ਕਮੀ ਨਹੀਂ ਮਹਿਸੂਸ ਹੁੰਦੀ, ਸਭ ਤੋਂ ਪਹਿਲਾਂ ਕੀਮ ਜਾਂ ਮੁਆਇਸਚਰਾਈਜਰ ਲਗਾ ਕੇ ਬੁਲਾਂ ਨੂੰ ਸਾਫਟ ਕਰੋ। ਹੁਣ ਬੈਂਜ ਬਲੱਸ਼ਰ ਨੂੰ ਉਂਗਲੀ ਨਾਲ ਬੁੱਲ੍ਹਾਂ 'ਤੇ ਲਗਾਓ ਅਤੇ ਬੁਲਾਂ ’ਤੇ ਚੰਗੀ ਤਰ੍ਹਾਂ ਫੈਲਾਓ। ਫਾਊਂਡੇਸ਼ਨ ਜੇਕਰ ਫਾਉਂਡੇਸ਼ਨ ਨਹੀਂ ਹੈ ਤਾਂ ਉਸਦੀ ਜਗਾ ਲੁ

ajj da rashifal

Aies | मेष चू,चे,चो, ला,ली,लू,ले,लो, TAURUS | वृष ई.उ.एओ,वा,वी,वू,वे,वो सितारा बाद दोपहर तक पेट के लिए एहतियात सितारा किसी न किसी फ्रंट पर टैंशन-परेशानी रखने वाला, सफर भी टाल देना ठीक रहेगा मगर बाद वाला, इसलिए कोई भी काम न तो अनमने मन से में हर फंट पर बेहतरी होगी, कामयाबी मिलेगी। करें और न ही जल्दबाजी में निपटाएं। GEMINI | मिथुन ककीकृघ,छ,के,को, ACANCER | कर्क हि.हे, हु,हो,डा,डीडू,डे,डो सिताराबाद दोपहर तक शत्रुओं को आपके खिलाफ सितारा बाद दोपहर तक मन पर नैगेटिव सोच एक्टिव रखेगा, आपको अपसेट तथा मायूस रखेगा, का प्रभाव बनाए रख सकता है, मगर बाद में मगर बाद में आम हालात सुधरने लगेंगे। दुश्मनों की शरारतों पर नजर रखनी जरूरी। LEO | सिंह मा.मी.मू.मे, मो, टा,टीटूटे VIRGO| कन्या टो,पा,पी,पू.ष,ण,ठे.पे.पो सितारा बाद दोपहर तक प्रॉपर्टी के कामों के लिए बाद दोपहर तक घटिया तथा हल्की नेचर वाले दीला, आपका कोई भी यत्र सिरे न चढ़ सकेगा, लोगों की तरफ से परेशानी देने वाला समय, मगर बाद में हर फ्रंट पर बेहतरी होगी। | मगर बाद में आम सितारा सफलता देने वाला। ITALIBRA | तुला रारीरू,रे,रो, ता,ती.तू ते 4S

Ajj da rashifal 27 December 2019

Aries | मेष चू,चेचो, ला,ली,लू,ले,लो,अ स्ट्रांग सितारा के कारण आप हर तरह से हावी, प्रभावी, विजयी रहेंगे, यल करने पर आपकी कोई स्कीम कुछ आगे बढ़ सकती है। NAGEMINI | मिथुन ककी कुछछ,के,को,ह आम सितारा स्ट्रांग, कारोबारी कामों में बेहतरी होगी, हर मामले को दोनों पतिपलीएक ही नजर तथा अपरोच से देखेंगे। LEO| सिंह मा,मी.मू.मे.मौ.टा.टीटूटे संतान के सहयोगी रुख पर भरोसा किया जा सकता है, उद्देश्य-मनोरथ भी हल होंगे, मान यश की प्राप्ति, शत्रु कमजोर रहेंगे। ATALIBRA | तुला रा.रीरू,रे,रोता.ती.तू. ते अपने कामों को निपटाने के लिए आप जो भागदौड़ करेंगे, उसकी अच्छी रिटर्न मिलेगी, विरोधी आपके समक्ष ठहरने की हिम्मत न कर सकेंगे। A SAGITARIUS | धनु ये यो भाभी भू था.फ.ढ, भे व्यापार तथा कामकाज की दशा अच्छी,जिस काम के लिए यत्न करेंगे या प्रोग्राम बनाएंगे, उसमें कुछ न कुछ पेशकदमी जरूर होगी। (TAQUARIUS | कुम्भ गूग. गो. सा.सी. सू.से, सो,द सितारा आमदन, धन लाभतथा कारोबारीरिंग में लाभ देने वाला, वैसे भी आप हर तरह से हर फ्रंट पर हावी, प्रभावी, विजयी रहेंगे। - TAURUS | वृष ई.उ.एओ,वा,वी,वू,वे,वो चूंकि आम सितारा पेट