Today Rashifal in Punjabi
Today Rashifal in Punjabi - ARIES | ਮੇਖ ਚੂ, ਚ, ਚ, ਲਾ, ਵੀ, ਲੁ, ਲੇ, 8, ਅ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ਚ ਸਕਸੈੱਸ ਮਿਲੇਗੀ, ਮਨ 'ਚ ਸਫਰ ਦੀ ਚਾਹਤ ਰਹੇਗੀ । GEMINI | ਮਿਥੁਨ ,ਕੀ, ਕੁ, ਘ , ਝ , ਛ, ਕੇ, ਥੋ, ਹੁ ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ 'ਤੇ ਕੋਈ ਉਲਝਿਆ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈਪਰ ਸੁਭਾਅ 'ਚ ਗੁੱਸੇ ਦਾ ਅਸਰ ਬਣਿਆ ਰਹੇਗਾ। » LE | ਸਿੰਘ ਆ, ਮੀ, ਖੂ, ਖੇ, ਖੋ, " , ਵੀ, ਟੂ, ਜਨਰਲ ਤੌਰ 'ਤੇ ਸਿਤਾਰਾ ਸਟਰੌਂਗ, ਯਤਨ ਕਰਨ 'ਤੇ ਕੋਈ ਸਕੀਮ ਕੁਝ ਅੱਗੇ ਵਧ ਸਕਦੀ ਹੈ , ਰਿਲੀਜੀਅਸ ਕੰਮਾਂ ਅਤੇ ਰਿਲੀਜੀਅਸ ਲਿਟਰੇਚਰ ਪੜਨ ਚ ਰੁਚੀ ਰਹੇਗੀ। LIBRA | ਤੁਲਾ ਰਾ,ਰੀ, , , , , , ਤੂੜੇ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਹਰ | ਮਾਮਲੇ ਨੂੰ ਪਤੀ-ਪਤਨੀ ਦੋਨੋਂ ਇਕ ਹੀ ਨਜ਼ਰ ਨਾਲ ਦੇਖਣਗੇ, ਧਾਰਮਿਕ ਕੰਮਾਂ 'ਚ ਧਿਆਨ। SAGITARIUs | ਧਨ ਧੋ, ਥੋ, ਤਾਂ , ਡੀ, ਭ, ਧ , ਫ, ਬ, ਤੇ ਯਤਨ ਕਰਨ 'ਤੇ ਆਪ ਦੀ ਪਲਾਨਿੰਗ ’ਚੋਂ ਕੋਈ ਪੇਚੀਦਗੀ ਹਟੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ੁਭ ਕੰਮਾਂ ਧਿਆਨ, ਵੈਸੇਵੀਆਪਹਾਵੀ-ਪ੍ਰਭਾਵੀਰਹੋਗੇ। R AQUARIUs | ਭ ਗੁ, , , , , , , , ਦਾ | ਕੋਸ਼ਿਸ਼ਾਂ, ਇਰਾਦਿਆਂ 'ਚ ਸਫਲਤਾ, ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ