4 January aaj ka rashifal

ਮੇਖ (ਗੂ, ਜੋ , ਚੋਂ, ਲ, ਲਿ ਲੂ, , , ,
ਸਿਹਤ ਲਈ ਸਿਤਾਰਾ ਕਮਜ਼ੋਰ , ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਣਾ ਜ਼ਰੂਰੀ ਪਰ ਕੰਮ-ਕਾਜੀ ਦਸ਼ਾ ਬਿਹਤਰ , ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ। 22 ਦਸੰਬਰ ਤੋਂ 23 ਪੂਰਵ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਿਹਤ ਲਈ ਹਿ ਢਿੱਲਾ, ਖਾਣ-ਪੀਣ ਵੀ ਸੰਭਲ ਸੰਭਾਲਕੇ ਕਰੇ, ਵੈਸੇਟੈਨਸ਼ਨ ਪ੍ਰੇਸ਼ਾਨੀ ਰਹੇਗੀ, ਫਿਰ 25 ਸ਼ਾਮ ਤੋਂ 27 ਤੱਕ ਉਦੇਸ਼-ਮਨੋਰਥ ਹੱਲ ਹੋਣਗੇ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਫਿਰ 28 ਦਸੰਬਰ ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ
ਕੋਰਟ-ਕਚਹਿਰੀ ਦੇ ਕੰਮਾਂ ਚ ਕਿਸੇ ਕੰਪਲੀਕੇਸ਼ਨ ਦੇ ਉੱਭਰਨ ਦਾ ਡਰ ਪਰ ਯਤਨ ਕਰਨ 'ਤੇ ਕਿਸੇ ਸਕੀਮ ਦੇ ਸਿਰੇ ਚੜ੍ਹਨ ਦੀ ਆਸ, ਸੰਤਾਨ ਦੇ ਸੁਪੋਰਟਿਵ ਰੁਖ ਕਰਕੇ ਆਪ ਦੀ ਕੋਈ ਫੈਮਿਲੀ ਪ੍ਰਾਬਲਮ ਸੁਲਝ ਸਕਦੀ ਹੈ।22 ਦਸੰਬਰ ਤੋਂ 23 ਪੂਰਵ ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾਦੇ ਸਕਦੀ ਹੈ, 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਨਾ ਤਾਂ ਅਦਾਲਤ ਵਿੱਚ ਜਾਓ ਅਤੇ ਨਾ ਹੀ ਵੱਡੇ ਲੋਕਾਂ ਨੂੰ ਫੇਸ ਕਰੋ, ਕਿਉਂਕਿ ਸਿਤਾਰਾ ਨਾਕਾਮੀ ਦੇਣ ਵਾਲਾ ਹੈ । ਫਿਰ 25 ਸ਼ਾਮ ਤੋਂ 27 ਤੱਕ ਸਕੀਮਾਂ ਪ੍ਰੋਗਰਾਮ ਕੁਝ ਅੱਗੇ ਵਧਣਗੇ, ਮਾਣ-ਯਸ਼ ਦੀ ਪ੍ਰਾਪਤੀ, 28 ਦਸੰਬਰ ਵਿਰੋਧੀ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਐਕਟਿਵ ਰਹਿਣਗੇ, ਇਸ ਲਈ ਅਹਿਤਿਆਤ ਵਰਤੋ।
ਧਨ (ਚੋ, , ਭਾ, ਓ , ਭ, ਧ, ਢ, ਝ, ਭੇ।
ਸਿਤਾਰਾ ਵਪਾਰ, ਕਾਰੋਬਾਰ ਦੇ ਕੰਮ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਇੰਪੋਰਟ-ਐਕਸਪੋਰਟ, ਸੀ ਪ੍ਰੋਡਕਟਸ, ਪੈਟ੍ਰੋਲੀਅਮ ਵਸਤਾਂ, ਮੈਨਪਾਵਰ ਬਾਹਰ ਭਜਾਉਣ ਦਾ ਕੰਮ ਕਰਨ ਵਾਲਿਆਂ ਲਈ ਮੁਸ਼ਕਲਾਂ ਪੈਦਾ ਹੁੰਦੀਆਂ ਰਹਿ ਸਕਦੀਆਂ ਹਨ। 22 ਦਸੰਬਰ ਤੋਂ 23 ਪੁਰਵ ਦੁਪਹਿਰ ਤੱਕ ਸਮਾਂ ਬਿਹਤਰ , ਅਰਥ ਦਸ਼ਾ ਸੁਖਦ ਰਹੇਗੀ, 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਮਾਂ ਝਮੇਲਿਆਂ ਕੰਪਲੀਕੇਸ਼ਨਜ਼ ਵਾਲਾ, ਨੁਕਸਾਨ ਦਾ ਵੀ ਡਰ ਪਰ 25 ਸ਼ਾਮ ਤੋਂ 27 ਤੱਕ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, 28 ਦਸੰਬਰ ਧਨ ਲਾਭ ਵਾਲਾਦਿਨ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ।

ਦੁਸ਼ਮਣਾਂ ਦੇ ਉੱਭਰਨ, ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ, ਪਰ ਕੰਮਕਾਜੀ ਢੰਟ 'ਤੇ ਸਥਿਤੀ ਬਿਹਤਰ ਜਨਰਲਹਾਲਾਤ ਅਨੁਕੂਲ ਚੱਲਣਗੇ।22 ਦਸੰਬਰ ਤੋਂ 23 ਪਰਵਦੁਪਹਿਰ ਤੱਕਵਿਰੋਧੀਆਂਦੀਆਂ ਸ਼ਰਾਰਤਾਂਹਰਕਤਾਂ 'ਤੇਨਜ਼ਰ ਰੱਖਣੀ ਚਾਹੀਦੀ ਹੈ।ਫਿਰ 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਵਪਾਰ ਅਤੇ ਕੰਮਕਾਜ ਦੀ ਸਥਿਤੀ ਚੰਗੀ , ਫੈਮਿਲੀ ਫੁੱਟ 'ਤੇ ਕਿਹਾ ਸੁਣੀ-ਤੁਣਾਤਣੀ ਵਾਲੀ ਰਹਿ ਸਕਦੀ ਹੈ, 25 ਸ਼ਾਮ ਤੋਂ 27 ਤੱਕ ਸਿਹਤ ਚ ਗੜਬੜੀ ਰੱਖਣ ਵਾਲਾ ਸਮਾਂ ਪਰ 28 ਦਸੰਬਰ ਇਰਾਦਿਆਂ ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ 'ਚ ਧਿਆਨ।
ਕੰਨਿਆ (ਟੋ, ਪ, ਪੀ ਪੂ, ਥ, ਝ, ਢ, ਪੇ, ਪੇ।
ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਮਜ਼ਬੂਤ ਵੱਡੇ ਲੋਕ ਮਿਹਰਬਾਨ-ਕੰਸੀਕ੍ਰੇਟ ਰਹਿਣਗੇ, ਆਮਦਨ ਲਈ ਸਮਾਂ ਚੰਗਾ, ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ। 22 ਦਸੰਬਰ ਤੋਂ 23 ਪੁਰਵ ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ , ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ, ਵਿਜਈ ਰਹੋਗੇ , 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤਕ ਸਮਾਂ ਠੀਕ ਨਹੀਂ, ਹਲਕੀ ਨੇਚਰ ਵਾਲੇ ਲੋਕਾਂ ਤੋਂ ਜ਼ਿਆਦਾ ਭਰੋਸਾ ਨਾ ਕਰੋ , 25 ਸ਼ਾਮ ਤੋਂ 27 ਤੱਕ ਜ਼ਮੀਨੀ ਅਤੇ ਅਦਾਲਤੀ ਕੰਮਾਂ 'ਚ ਸਫਲਤਾ ਮਿਲੇਗੀ, ਸ਼ਤਰੂ ਵੀ ਕਮਜ਼ੋਰ ਰਹਿਣਗੇ, 28 ਦਸੰਬਰ ਰਿਲੀਜੀਅਸ ਕੰਮਾਂ ਚ ਧਿਆਨ, ਹਰ ਪੱਖੋਂ ਬਿਹਤਰੀ ਹੋਵੇਗੀ।

ਸਿਤਾਰਾ ਧਨ ਲਾਭ, ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਮੂਡ ਚ ਖੁਸ਼ਦਿਲੀ ਬਣੀ ਰਹੇਗੀ, ਸਾੜਸਤੀ ਕਰਕੇ ਹਰ ਵੰਟ 'ਤੇ ਮੁਸ਼ਕਲਾਂ, ਪ੍ਰੇਸ਼ਾਨੀਆਂ ਜਾਗਦੀਆਂ ਰਹਿਣਗੀਆਂ, ਨੁਕਸਾਨ ਦਾ ਵੀ ਡਰ ਰਹੇਗਾ ।22 ਦਸੰਬਰ ਤੋਂ 23 ਪੂਰਵ ਦੁਪਹਿਰ ਤਕ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਮਾਣ-ਯਸ਼ ਦੀ ਪਾਪੜੀ, 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਮਾਂ ਆਮਦਨ ਵਾਲਾ, ਯਤਨ ਕਰਨ 'ਤੇਕਿਸੇਕਾਰੋਬਾਰੀ ਪ੍ਰੋਗਰਾਮ 'ਚ ਕੁਝ ਬਿਹਤਰੀ ਹੋਵੇਗੀ, 25 ਸ਼ਾਮਤੋਂ 27 ਤੱਕ ਕਿਸੇ ਬਣੇ ਬਣਾਏ ਕੰਮ ਦੇਵਿਗੜਣ ਦਾ ਡਰ, ਖਰਚ ਵੀ ਵਧਣਗੇ, ਫਿਰ 28 ਦਸੰਬਰ ਅਰਥ ਕਾਰੋਬਾਰੀ ਦਸ਼ਾ ਚੰਗੀ, ਹਰ ਪੱਖੋਂ ਬਿਹਤਰੀ ਹੋਵੇਗੀ।
ਮੁੰਬਨ (ਕ, ਕਾ, ਬੁ,ਘ, ਛ, ਕੇ, ਥੋ, ਹ}
ਵਿਰੋਧੀਆਂ ਖਾਸ ਕਰਕੇ ਹਲਕੀ ਨੇਚਰ ਵਾਲੇ ਦੁਸ਼ਮਣਾਂ 'ਤੇ ਨਾ ਤਾਂ ਭਰੋਸਾ ਕਰਨਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਨੇੜਤਾ ਰੱਖਣੀ ਚਾਹੀਦੀ ਹੈ ਪਰ ਕਾਰੋਬਾਰੀ ਹਾਲਾਤ ਤਸਲੀਬਖਸ਼ ਰਹਿਣਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ। 22 ਦਸੰਬਰ ਤੋਂ 23 ਪੁਰਵ ਦੁਪਹਿਰ ਤਕ ਸੰਤਾਨ ਸੁਪੋਰਟਿਵ ਅਤੇ ਹੈਲਪਿੰਗ ਰੁਖ ਰੱਖੇਗੀ, 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਦੁਸ਼ਮਣਾਂ ਤੋਂ ਫਾਸਲਾ ਰੱਖੇ-ਕਿਉਂਕਿ ਉਹ ਆਪ ਦਾ ਰੱਤੀ ਭਰ ਵੀ ਲਿਹਾਜ਼ ਨਹੀਂ ਕਰਨਗੇ ਪਰ 25 ਸ਼ਾਮ ਤੋਂ 27 ਤੱਕ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇਨੂੰ ਦੋਨੇ ਪਤੀ-ਪਤਨੀਇਕ ਹੀ ਨਜ਼ਰ ਨਾਲ ਦੇਖਣਗੇ, ਫਿਰ 28 ਦਸੰਬਰ ਸਿਹਤ ਦੇ ਪ੍ਰਤੀ ਸੁਚੇਤ ਰਹੋ।
ਭੂਲਾ (ਰ, ਰਾ, ਰੂ , ਰ , ਰਾ, ਤ, ਤਿ, ਤੂਤ।
ਮਿੱਤਰਾਂ, ਸੱਜਣ, ਸਾਥੀਆਂ ਨਾਲ ਮੇਲ-ਜੋਲ ਅਤੇ ਉਨ੍ਹਾਂ ਦਾ ਰੁਖ ਹੈਲਪਫੁੱਲ ਰਹੇਗਾ, ਜਾਇਦਾਦੀ ਕੰਮਾਂ ਲਈ ਸਿਤਾਰਾ ਮਜ਼ਬੂਤ ਪਰ ਧਿਆਨ ਰੱਖੋ ਕਿ ਕੰਮਕਾਜੀ ਲੈਣ-ਦੇਣ ਕਰਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਬਲਾਕਨਾਹੋਜਾਵੇ 22 ਦਸੰਬਰ ਤੋਂ 23 ਪੂਰਵ ਦੁਪਹਿਰ ਤਕਕੰਮਕਾਜੀਦਸ਼ਾ ਸੰਤੋਖਜਨਕ ,23ਦੁਪਹਿਰ ਤੋਂ 25 ਬਾਅਦ ਦੁਪਹਿਰ ਤਕ ਸਮਾਂ ਕਮਜ਼ੋਰ, ਨਾ ਤਾਂ ਉਧਾਰੀ ਦੇ ਚੱਕਰ ਚ ਵਸੇ ਅਤੇ ਨਾ ਹੀ ਕੋਈ ਕਾਰੋਬਾਰੀ ਕੰਮ ਬੇਧਿਆਨੀ ਨਾਲ ਕਰੋ ਪਰ 25 ਸ਼ਾਮ ਤੋਂ 27 ਤੱਕ ਵੱਡੇ ਲੋਕਾਂ ਦੀ ਮਦਦ ਨਾਲ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਫਿਰ 28 ਦਸੰਬਰ ਹਰ ਛੂਟ 'ਤੇ ਸਫਲਤਾ ਮਿਲੇਗੀ।
ਕੁੰਭ ( ਗੇ, ਗੋ, ਸ਼, ਸਿਬ, ਸੇ, ਸੋ, ਦ)
ਕਿਸੇ ਅਫਸਰ ਦੇਸਖਤਰੁਖਕਰਕੇਆਪ ਦਾਕੋਈ ਬਣਿਆਬਣਾਇਆ ਕੰਮ ਉਲਝ-ਵਿਗੜ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹੋ ਪਰ ਵਪਾਰਕ ਫੂਟ ਤੇ ਕਦਮ ਬੜ੍ਹਤ ਵੱਲ ਰਹੇਗਾ।22ਦਸੰਬਰ ਤੋਂ 23 ਪੂਰਵਦੁਪਹਿਰ ਤੱਕ ਉਦੇਸ਼ ਮਨੋਰਥ ਹੱਲ ਹੋਣਗੇ, ਸ਼ੁੱਭ ਕੰਮਾਂ 'ਚ ਧਿਆਨ , 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਰਕਾਰੀ ਕੰਮਾਂ ਲਈ ਸਿਤਾਰਾਕਮਜ਼ੋਰ , ਅਫਸਰਾਂ ਦੇ ਰੁਖ 'ਚ ਵੀ ਨਾਰਾਜ਼ਗੀ ਦਿਸੇਗੀ ਪਰ 25 ਸ਼ਾਮ ਤੋਂ 27 ਤੱਕ ਵਪਾਰ ਕਾਰੋਬਾਰ 'ਚ ਲਾਭ, ਕਾਰੋਬਾਰੀ ਟੂਰਿੰਗ ਲਾਭਕਾਰੀ, 28 ਦਸੰਬਰ ਸਮਾਂ ਨੁਕਸਾਨ, ਟੈਨਸ਼ਨ, ਪ੍ਰੇਸ਼ਾਨੀ, ਝਮੇਲਿਆਂ ਵਾਲਾ, ਖਰਚਿਆਂ ਤੇ ਕਾਬੂ ਰੱਖੋ ।
ਕਰਕੇ (ਹਿ, , ਹੈ, ਜੇ, ਡਾ, ਡਿ, ਛੂ, ਡੇ , ੩) ਸਪਤਾਹ ਦਾ ਪਹਿਲਾ ਅਤੇ ਆਖਰੀ ਹਿੱਸਾ ਸਫਲਤਾ ਅਤੇ ਇੱਜ਼ਤ ਮਾਣ ਦੇਣ ਅਤੇ ਕੰਮਕਾਜੀਦਸ਼ਾ ਠੀਕ ਰੱਖਣ ਵਾਲਾ ਪਰਵਿਚਲੇ ਹਿੱਸੇ 'ਚ ਹਰ ਢੰਟ ਤੋਂ ਸੁਚੇਤ ਰਹਿਣਾ ਚਾਹੀਦਾ ਹੈ। 22 ਦਸੰਬਰ ਤੋਂ 23 ਪੁਰਵ ਦੁਪਹਿਰ ਤਕ ਪਾਰਟੀ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, 23 ਸ਼ਾਮ ਤੋਂ 25 ਬਾਅਦ ਦੁਪਹਿਰ ਤਕ ਸੰਤਾਨ ਪੱਖੋਂ ਕੁਝ ਟੈਨਸ਼ਨ ਪ੍ਰੇਸ਼ਾਨੀ ਰਹੇਗੀ।
Brischak -
ਸਪਤਾਹ ਦੇ ਪਹਿਲੇ ਹਿੱਸੇ 'ਚ ਆਪੋਜ਼ਿਟ ਹਾਲਾਤ ਬਣੇ ਰਹਿਣਗੇ ਅਤੇ ਮਨ ਡਿਸਟਰਬ , ਪ੍ਰੇਸ਼ਾਨ ਰਹੇਗਾ ਪਰ ਦੂਜੇ ਅੱਧ 'ਚ ਸਿਤਾਰਾ ਆਮਦਨ ਦੇਣ, ਬਿਹਤਰ ਹਾਲਾਤ ਬੱਣਾਉਣ ਵਾਲਾ ਅਤੇ ਭੱਜ-ਦੌੜ ਬਣਾਈ ਰੱਖਣ ਵਾਲਾ। 22 ਦਸੰਬਰ ਤੋਂ 23 ਪੁਰਵ ਦੁਪਹਿਰ ਤਕ ਸਮਾਂ ਉਲਝਣਾਂ ਅਤੇ ਖਰਚਿਆਂ ਵਾਲਾ ਪਰ 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਮਾਂ ਕਮਜ਼ੋਰ ਮਨੋਬਲ ਕਰਕੇ ਕਿਸੇ ਵੀ ਕੰਮ ਨੂੰ ਹੱਥ ਚ ਲੈਣ ਲਈ ਮਨਰਾਜ਼ੀ ਨਹੀਂ ਹੋਵੇਗਾ ਪਰ 25 ਸ਼ਾਮ 27 ਤਕ ਟੀਚਿੰਗ, ਮੈਡੀਸਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਲਾਭ ਮਿਲੇਗਾ,28 ਦਸੰਬਰ ਉਤਸ਼ਾਹ ਹਿੰਮਤ ਸੰਘਰਸ਼ ਸ਼ਕਤੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ (ਦਿ, ਦੂ, ਥ, ਝ, ਦੇ, ਦੇ, ਚ, ਚਿ) ਸਰਕਾਰੀ ਕੰਮਾਂ ਚ ਥੋੜੀ ਕੋਸ਼ਿਸ਼ ਨਾਲ ਸਫਲਤਾ ਮਿਲੇਗੀ, ਅਫਸਰ ਸੁਪੋਰਵਿਟ, ਪਾਜ਼ੇਟਿਵ ਰੁਖ ਰੱਖਣਗੇ, ਆਮਦਨ ਲਈ ਸਿਤਾਰਾ ਚੰਗਾ ਪਰ ਮਨ 'ਤੇ ਕਦੀ-ਕਦੀ ਗਲਤ ਸੋਚ ਜ਼ਰੂਰ ਪ੍ਰਭਾਵੀ ਹੋ ਜਾਇਆ ਕਰੇਗੀ, ਇਸ ਲਈ ਆਪਣੇ ਆਪ ਤੇ ਕਾਬੂ ਰੱਖੋ। 22 ਦਸੰਬਰ ਤੋਂ 23 ਪੂਰਵ ਦੁਪਹਿਰ ਤੱਕ ਸਿਹਤ ਚ ਗੜਬੜੀ ਦਾ ਡਰ, ਫਿਰ 23 ਦੁਪਹਿਰ ਤੋਂ 25 ਬਾਅਦ ਦੁਪਹਿਰ ਤੱਕ ਸਮਾਂ ਰੁਕਾਵਟਾਂ-ਮੁਸ਼ਕਲਾਂ ਵਾਲਾ, ਮਨ ਬੁੱਧੀ ਨੈਗੇਟਿਵ ਸੋਚ ਦੇ ਪ੍ਰਭਾਵ ਚ ਰਹੇਗੀ ਪਰ 25 ਸ਼ਾਮ ਤੋਂ 27 ਤੱਕ ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾਮਿਲੇਗੀ, 28 ਦਸੰਬਰ ਅਰਥ ਦਸ਼ਾ ਕੰਫਰਟੇਬਲ ਰਹੇਗੀ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ