3 January 2020 aaj ka rashifal
ARIES | ਮੇਖ ਚੂ, ਚ , ਚ , , , , , , ਹੱਥ ਰੋਕ ਕੇ ਖਰਚ ਕਰਨਾ ਸਹੀ ਰਹੇਗਾ, ਅਰਥ ਤੰਗੀ ਵੀ ਮਹਿਸੂਸ ਹੋ ਸਕਦੀ ਹੈ , ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ, ਸਫਰ ਟਾਲ ਦੇਣਾ ਬਿਹਤਰ ਰਹੇਗਾ।
A GEMINI | ਮਿਥੁਨ ਕ , ਕੀ, ਕੁ, ਘ , ਡ , ਛ, ਕੇ , ਕੋ , ਹੁ ਜਿਸ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵਿਰੋਧੀ ਕਮਜ਼ੋਰ ਰਹਿਣਗੇ,ਮਾਣ-ਸਨਮਾਨ-ਵ-ਦਬਦਬਾ ਬਣਿਆ ਰਹੇਗਾ।
A LEO | ਸਿੰਘ ਆ, , ਖੂ, ਐ, ਮੈਂ ,ਟਾ, ਟੀ, ਟੁ, ਟੇ ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਵੀ ਆਪ ਦਾ ਪੇਟ ਕੁਝ ਵਿਗੜਿਆ ਰਹੇਗਾ, ਇਸ ਲਈ ਨਾਪ-ਤੋਲ ਕੇ ਖਾਣਾਪੀਣਾ ਸਹੀ ਰਹੇਗਾ, ਨੁਕਸਾਨ-ਧਨ ਹਾਨੀ ਦਾ ਡਰ। 4 LIBRA | ਤੁਲਾ ਰਾ , ਹੀ, , , , , , ਫੂਡੇ ਕਿਉਂਕਿ ਜਨਰਲ ਸਿਤਾਰਾਕਮਜ਼ੋਰ ਹੈ, ਇਸ ਲਈ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਸਫਰ ਟਾਲ ਦਿਓ ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।
Y SAGTARIUs | ਧਨ ਥੇ ਥੇ, ਭਾ, ਡੀ, , , , , ਤੇ ਪਾਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾਨਤੀਜਾ ਦੇ ਸਕਦੀ ਹੈ,ਅਫਸਰ ਅਤੇ ਵੱਡੇ ਲੋਕ ਪਾਜੇਟਿਵ ਅਤੇ ਸੁਪੋਰਟਿਵ ਰੁਖ਼ ਰੱਖਣਗੇ ਪਰ ਸੁਭਾਅ ਚ ਗੁੱਸਾ ਰਹੇਗਾ।
% AQUARIUs | ਕੁਭ ਗੁ, , , , , , , , ਦਾ ਕਾਰੋਬਾਰੀ ਕੰਮਾਂ ਲਈ ਆਪ ਦੀ ਮਿਹਨਤ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਜਨਰਲ ਤੌਰ 'ਤੇ ਆਪ ਦੀ ਪੈਠ ਬਣੀ ਰਹੇਗੀ, ਵਿਰੋਧੀਵੀ ਨਿਸਤੇਜ ਰਹਿਣਗੇ ।
TAURUs | ਬਿਖੁ ਈ, ਉ, ਏ, ਓ ,ਵ, ਵਾ ,ਵੀ, ਵ, ਵੇ, ਵੇ ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਚ ਲਾਭ ਦੇਣ ਅਤੇ ਕੰਮਕਾਜੀ ਪ੍ਰੋਗਰਾਮਾਂ ਨੂੰ ਸੰਵਾਰਨ ਵਾਲਾ ਪਰ ਡਿੱਗਣ ਅਤੇ ਪੈਰ ਫਿਸਲਣਦਾ ਡਰ ਬਣਿਆ ਰਹੇਗਾ।
CANCER | ਕਰਕ ਹੀ , ਹੈ, ਹੁ, ਹੋ , ਡਾ, ਡੀ, ਝੂ, ਡੇ, ਡੇ ਮਜ਼ਬੂਤ ਸਿਤਾਰਾਆਪ ਨੂੰਹਰ ਫਰੰਟ 'ਤੇ ਹਾਵੀ-ਪ੍ਰਭਾਵੀ
ਵਿਜਈ ਰੱਖੇਗਾ, ਆਪ ਨੂੰ ਆਪਣੇ ਹਾਈ ਮੋਰੋਲ ਕਰਕੇ | ਹਰ ਕੰਮ ਆਸਾਨ ਦਿਖੋਗਾਂ, ਮਾਣ-ਯਸ਼ ਦੀ ਪ੍ਰਾਪਤੀ।
VIRG6 ਕੰਨਿਆ ਟੋ, ਪਾ, ਪੀ, ਪੂ, ਸ਼,ਣ, ਠੇ, ਪੇ, ਪੈ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ਤੇ ਮਿਠਾਸਤਾਲਮੇਲ-ਸਹਿਯੋਗ ਰਹੇਗਾ,ਸਵਰਲਈਮਨਰਾਜ਼ੀ ਰਹੇਗਾ।
, Scorpio | ਬਿਸ਼ਚਕ ਤੋਂ , ਠਾ, ਨੀ, ਨੂੰ , , ਕੀ, ਬੂ ਸੰਤਾਨ ਸਹਿਯੋਗੀ ਅਤੇ ਸੁਪੋਰਟਿਵ ਰੁਖ਼ ਰੱਖਗੀ ਅਤੇ ਉਸ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ 'ਚ ਮਦਦ ਮਿਲੇਗੀ ਪਰ ਸਿਹਤ ਦਾ ਧਿਆਨ ਰੱਖੋ।
CAPRICORN | ਮਕਰ ਕੇ,ਜਾ, ਜੀ, ਜ਼, , , , ਜਨਰਲ ਸਿਤਾਰਾ ਸਟਰਾਂਗ, ਉਤਸ਼ਾਹ-ਹਿੰਮਤ, ਭੱਜਦੌੜ ਦੀ ਤਾਕਤ ਬਣੀ ਰਹੇਗੀ, ਆਪਣੇ ਕੰਮਾਂ ਨੂੰ ਨਿਪਟਾਉਣਲਈਆਪਦੇ ਯਤਨਸਹੀ ਨਤੀਜਾਦੇਣਗੇ।
PISCEs | ਮੀਨ ਦੇ, ਦੂ, ਥ, ਝ, ਵ ਦੇ ਦੋ , ਚਾ, ਜ਼ੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜਨਰਲ ਤੌਰ ਤੇ . ਸਫਲਤਾ ਸਾਥ ਦੇਵੇਗੀ ਪਰ ਮੌਸਮ ਦਾ ਐਕਸਪੋਜ਼ਰ ਆਪ ਦੀ ਹੈ ਸਿਹਤ ਨੂੰ ਕਿਸੇ ਸਮੇਂ ਵਿਗਾੜ ਸਕਦਾ ਹੈ, ਅਹਿਤਿਆਤ ਰੱਖੋ।
Comments
Post a Comment