Makeup tips in Punjabi

ਕੁਝ ਖਾਸ | ਮੇਕਅੱਪ ਟਿਪਸ - Makeup tips in Punjabi
ਕਦੇ-ਕਦੇ ਮੇਕਅੱਪ ਟਿਪਸ ਕਿਟ ਅਪਡੇਟ ਰੱਖਣ ਦੇ ਬਾਵਜੂਦ ਵੀ ਡੈਸਿੰਗ ਟੇਬਲ ਦੇ ਦਰਾਜ ਤੋਂ ਮੇਕਅੱਪ ਕਿਟ ਕੱਢਣ 'ਤੇ ਫਾਉਂਡੇਸ਼ਨ ਸੁੱਕਿਆ ਹੋਵੇ ਜਾਂ ਲਿਪਸਟਿਕ ਖਰਾਬ ਮਿਲਦੀ ਹੈ ਤਾਂ ਕਦੇ ਆਈ ਲਾਈਨਰ ਸੁੱਕ ਗਿਆ ਹੁੰਦਾ ਹੈ ਤਾਂ ਕਦੇ ਬਲੱਸ਼ਰ ਖਤਮ ਹੋ ਚੁੱਕਾ ਹੁੰਦਾ ਹੈ। ਮੇਕਅੱਪ ਕਿਟ ਦਾ ਅਜਿਹਾ ਹਾਲ ਦੇਖ ਕੇ ਅਤੇ ਉਸ ਦੇ ਅਧੂਰੇਪਨ ਤੇ ਖੁਦ ਤੇ ਹੀ ਗੁੱਸਾ ਆਉਂਦਾ ਹੈ ਅਤੇ ਪਾਰਟੀ ਚ ਜਾਣ ਦਾ ਮੁਡ ਵੀ ਨਹੀਂ ਰਹਿੰਦਾ ਪਰ ਅਜਿਹੀ ਸਥਿਤੀ ਚ ਪ੍ਰੇਸ਼ਾਨ ਹੋਣ ਦੀ ਬਜਾਏ ਤੁਸੀਂ ਖਰਾਬ ਹੋਏ ਕਾਸਮੈਟਿਕ ਪ੍ਰੋਡਕਟਸ ਦੇ ਬਦਲ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਮਸਕਾਰਾ
ਮਸਕਾਰਾ ਨਾ ਹੋਣ 'ਤੇ ਪੈਟਰੋਲੀਅਮ ਜੈਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਧਿਆਨ ਰਹੇ ਕਿ ਲਿਪਸਟਿਕ ਵਧ ਭੀਮੀ ਹੁੰਦੀ ਹੈ। ਅਜਿਹੇ 'ਚ ਲਿਪਸਟਿਕ ਗੱਲਾਂ ਤੇ ਉਂਗਲੀ ਨਾਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਫੈਲਾਓ। ਫਾਈਨਲ ਟਚ ਲਈ ਟਿਸ਼ੂ ਪੇਪਰ ਨਾਲ ਵਾਧੂ ਸ਼ਾਈਨ ਤੇ ਆਇਲ ਪੂੰਝ ਲਓ।
ਲਿਪਸਟਿਕ ਬਲਾਂ ’ਤੇ ਬਲੱਸ਼ਰ ਦੇ ਇਸਤੇਮਾਲ ਨਾਲ ਲਿਪਸਟਿਕ ਦੀ ਕਮੀ ਨਹੀਂ ਮਹਿਸੂਸ ਹੁੰਦੀ, ਸਭ ਤੋਂ ਪਹਿਲਾਂ ਕੀਮ ਜਾਂ ਮੁਆਇਸਚਰਾਈਜਰ ਲਗਾ ਕੇ ਬੁਲਾਂ ਨੂੰ ਸਾਫਟ ਕਰੋ। ਹੁਣ ਬੈਂਜ ਬਲੱਸ਼ਰ ਨੂੰ ਉਂਗਲੀ ਨਾਲ ਬੁੱਲ੍ਹਾਂ 'ਤੇ ਲਗਾਓ ਅਤੇ ਬੁਲਾਂ ’ਤੇ ਚੰਗੀ ਤਰ੍ਹਾਂ ਫੈਲਾਓ। ਫਾਊਂਡੇਸ਼ਨ
ਜੇਕਰ ਫਾਉਂਡੇਸ਼ਨ ਨਹੀਂ ਹੈ ਤਾਂ ਉਸਦੀ ਜਗਾ ਲੁਜ਼ ਪਾਉਡਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਉਹ ਵੀ ਨਾ ਹੋਵੇ ਤਾਂ ਕੰਸੀਲਰ ਦਾ ਇਸਤੇਮਾਲ ਕਰੋ। ਦੋਵਾਂ ਨੂੰ ਮੁਆਇਸਚਰਾਈਜ਼ਰ ਚ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਆਈ ਸ਼ੈਡੋ
ਆਈ ਸ਼ੈਡੋ ਨਾ ਹੋਣ 'ਤੇ ਬਲੱਸ਼ਰ ਯੂਜ਼ ਕੀਤਾ ਜਾ ਸਕਦਾ ਹੈ। ਕਾਟਨ ਬਾਲ ਤੇ ਬਲੱਸ਼ਰ ਲਗਾ ਕੇ ਦੋਵਾਂ ਅੱਖਾਂ 'ਤੇ ਲਗਾਓ। ਆਈ ਲਾਈਨਰ
ਆਈ ਲਾਈਨਰ ਦੀ ਜਗਾ ਆਈ ਸ਼ੈਡੋ ਇਸਤੇਮਾਲ ਕਰੋ। ਇਸ ਨੂੰ ਆਈ ਲਾਈਨਰ ਦੀ ਤਰ੍ਹਾਂ ਇਸਤੇਮਾਲ ਕਰਨ ਲਈ ਆਈ ਸ਼ੈਡੋ ਬਰੱਸ਼ ਨੂੰ ਥੋੜੇ ਜਿਹੇ ਪਾਣੀ ਨਾਲ ਨਮ ਕਰੋ। ਹੁਣ ਇਸ ਬਰੱਸ਼ ’ਤੇ ਬਲੈਕ ਗੇ ਜਾਂ ਨੇਵੀ ਬਲਿਊ ਆਈ ਸ਼ੈਡੋ ਲਗਾਓ ਅਤੇ ਇਸ ਨੂੰ ਹਲਕੇ ਹੱਥਾਂ ਨਾਲ ਅਪਰ ਆਈ ਲਿਡ ਤੇ ਲਗਾਓ।
ਕੰਸੀਲਰ
ਜੇਕਰ ਕੰਸੀਲਰ ਸੁੱਕ ਚੁੱਕਾ ਹੈ ਤਾਂ ਲਿਕਵਿਡ ਫਾਉਂਡੇਸ਼ਨ ਦੀ ਬੋਤਲ ਦੇ ਬਾਹਰ ਚਿਪਕੀਆਂ ਫਾਉਂਡੇਸ਼ਨ ਦੀਆਂ ਅਰਧ ਸੁੱਕੀਆਂ ਪਰਤਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।

ਸੀਰਮ ਸੀਰਮ ਲਗਾਉਣ ਨਾਲ ਵਾਲਾਂ ਨੂੰ ਚਮਕ ਤੇ ਸੰਘਣਾਪਨ ਮਿਲਦਾ ਹੈ। ਸੀਰਮ ਦੀ ਜਗ੍ਹਾ ਹੈੱਡ ਲੋਸ਼ਨ ਜਾਂ ਬਾਡੀ ਲੋਸ਼ਨ ਜਾਂ ਫੇਸ ਮੁਆਇਸਚਰਾਈਜ਼ਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਵਾਲਾਂ 'ਚ ਲਗਾਉਣ ਲਈ ਦੋਵੇਂ ਹੱਥਾਂ 'ਚ ਮੁਆਇਸਚਰਾਈਜ਼ਰ ਲਗਾ ਕੇ ਵਾਲਾਂ 'ਚ ਲਗਾਓ। ਧਿਆਨ ਰਹੇ ਕਿ ਮੁਆਇਸਚਰਾਈਜ਼ਰ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ ਨਹੀਂ ਤਾਂ ਵਾਲ ਆਇਲੀ ਨਜ਼ਰ ਆਉਣਗੇ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ