Saptahik Rahsifal Punjabi

Saptahik Rahsifal 
Mekh - ਪੈਦਾ ਹੋਣ ਵਾਲੀ ਕਿਸੇ ਵੀ ਕੰਪਲੀਕੇਸ਼ਨਜ਼ ਨੂੰ ਲਾਈਟਲੀ ਨਾ ਲਓ ਪਰ ਜਨਰਲ ਸਿਤਾਰਾ ਸਰਕਾਰੀ ਕੰਮਾਂ ਨੂੰ ਸਵਾਰਨ, ਵੱਡੇ ਲੋਕਾਂ ਦੇ ਰੁੱਖ ਨੂੰ ਸਾਫਟ ਰੱਖਣ ਵਾਲਾ ਅਤੇ ਧਨ ਲਾਭ ਦੇਣ ਵਾਲਾ, 29 ਦਸੰਬਰ ਤੋਂ 30 ਸਵੇਰ ਤੱਕ ਸਮਾਂ ਸਫਲਤਾ ਦੇਣ, ਤੇਜ-ਪ੍ਰਭਾਵ ਬਣਾਈ ਰੱਖਣ ਵਾਲਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਲੋਹਾ, ਮਸ਼ੀਨਰੀ, ਹਾਰਡਵੇਅਰ , ਸਟੀਲ ਸ਼ਟਰਿੰਗ, ਵਹੀਕਲਸ ਦੀ ਸੇਲ-ਪਰਚੇਜ਼ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ , 2 ਤੋਂ 4 ਜਨਵਰੀ ਸਵੇਰ ਤੱਕ ਸਮਾਂ ਉਲਝਣਾਂ, ਧਨ ਹਾਨੀ, ਖਰਚਿਆਂ ਵਾਲਾ, ਫਿਰ ਅੱਗੇ ਸਮਾਂ ਕੰਮਕਾਜੀ ਕੰਮਾਂ 'ਚ ਸਫਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ।
ਸਿੰਘ (ਮ, ਮੀ, ਖੂ, ਮੇ, ਮੇਂ, ਟ, ਵਿ, ਛੂ, ਏ।
ਕਿਸੇ ਮਹਿਲਾ ਕਰਕੇ ਟੈਨਸ਼ਨ ਪ੍ਰੇਸ਼ਾਨੀ ਵਧਣ ਅਤੇ ਸਿਹਤ ਵਿਗੜਣ ਦਾ ਡਰ ਰਹੇਗਾ ਪਰ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, 29 ਦਸੰਬਰ ਤੋਂ 30 ਸਵੇਰ ਤੱਕ ਕਿਸੇ ਸਟੁੱਗਸ਼ਤਰੂ ਨਾਲ ਟਕਰਾਅ ਦਾ ਡਰ, ਕਿਸੇ ਔਰਤ ਦੀ ਸਰਗਰਮੀ ਵੀ ਆਪ ਨੂੰ ਪ੍ਰੇਸ਼ਾਨ ਰੱਖ ਸਕਦੀ ਹੈ ਪਰ 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਕੰਮਕਾਜੀ ਦਸ਼ਾ ਸੰਤੋਖਜਨਕ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, 2 ਤੋਂ 4 ਜਨਵਰੀ ਸਵੇਰ ਤੱਕ ਸਮਾਂ ਸਿਹਤ ਲਈ ਠੀਕ ਨਹੀਂ, ਮੌਸਮ ਤੋਂ ਬਚਾਅ ਰੱਖੋ , ਫਿਰ ਅੱਗੇ ਸਮਾਂ ਜਨਰਲ ਹਾਲਾਤ ਸੰਵਾਰਨ ਵਾਲਾ ਹੋਵੇਗਾ।
Dhanu - (ਚੇ, ਜੇ, ਭਾ, ਭਿ , ਭੂ, ਧ, ਢ, ਝ, ਭੇ। ਸਵਾਂਗ ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਵੱਡੇ ਲੋਕਾਂ 'ਚ ਆਪ ਦਾ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ ਪਰ ਫੈਮਿਲੀ ਫਰੰਟ ਤੇ ਕਿਸੇ ਸਮੇਂ ਕੁਝ ਤਣਾਤਣੀ ਜ਼ਰੂਰ ਦਿਖ ਸਕਦੀ ਹੈ, ਚਲਦੀ ਸਾਸਤੀ ਵੀ ਕੁਝ ਮੈਂਟਲੀ ਡਿਸਟਰਬ ਰੱਖ ਸਕਦੀ ਹੈ, ਅਹਿਤਿਆਤ ਰੱਖੋ, 29 ਦਸੰਬਰ ਤੋਂ 30 ਸਵੇਰ ਤੱਕ ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਵਾਲਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, 2 ਤੋਂ 4 ਜਨਵਰੀ ਸਵੇਰ ਤੱਕ ਜ਼ਮੀਨੀ ਅਤੇ ਅਦਾਲਤੀ ਕੰਮਾਂ 'ਚ ਕੁਝ ਬਿਹਤਰੀ ਹੋਵੇਗੀ, ਫਿਰ ਅੱਗੇ ਸਮਾਂ ਜਨਰਲ ਹਾਲਾਤ ਬਿਹਤਰ ਰੱਖੇਗਾ।
Birkh - ਅਫ਼ਸਰਾਂ ਦੇ ਨਰਮ ਰੁਖ ਚ ਨਮੀ ਰਹੇਗੀ ਅਤੇ ਉਹ ਆਪਦੀਗੱਲ ਧਿਆਨ ਨਾਲ ਸੁਣਨਗੇ , ਮੈਡੀਸਨ, ਕੰਸਲਟੈਂਸੀ, ਟੂਰਿਜ਼ਮ, ਟੀਚਿੰਗ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਸਿਹਤ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ, 29 ਦਸੰਬਰ ਤੋਂ 30 ਸਵੇਰ ਤੱਕ ਇਰਾਦਿਆਂ ਚਮਜ਼ਬੂਤੀ, 30 ਦਸੰਬਰ ਸਵੇਰ ਤੋਂ 1 ਜਨਵਰੀਤਕ ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਮਾਂ 'ਚ ਕਦਮ ਬੜ੍ਹਤ ਵੱਲ, 2 ਤੋਂ 4 ਜਨਵਰੀ ਸਵੇਰ ਤਕ ਸਮਾਧਨ ਲਾਭ ਵਾਲਾ, ਕਾਰੋਬਾਰੀਰਿੰਗ ਫਰੂਟਫੁੱਲ ਰਹੇਗੀ, ਫਿਰ ਅੱਗੇ ਸਮਾਂਕਮਜ਼ੋਰ ਬਣੇਗਾ, ਹਰ ਫਰੰਟ ਤੇ ਅਹਿਤਿਆਤ, ਸੰਭਾਲ ਰੱਖਣ ਦੀ ਲੋੜ ਰਹੇਗੀ।
ਕੰਨਿਆ (ਟੋ, ੫, ਪੀ, ਪੂ, , ਣ, ਨ, ਪੋ, ਪੇ।
ਕਾਰੋਬਾਰੀ ਮੋਰਚੇ 'ਤੇ ਆਪ ਦੀ ਭੱਜ-ਦੌੜ ਚੰਗਾਨਤੀਜਾ ਦੇਵੇਗੀ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ ਪਰ ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, 29 ਦਸੰਬਰ ਤੋਂ 30 ਸਵੇਰ ਤੱਕ ਕੋਈ ਸਕੀਮ-ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਦੁਸ਼ਮਣ ਉੱਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ ਪਰ 2 ਤੋਂ 4 ਜਨਵਰੀ ਸਵੇਰ ਤੱਕ ਅਰਥ-ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਮੇਲ-ਸਦਭਾਉ ਰਹੋਗਾ, ਫਿਰ ਅੱਗੇ ਸਮਾਂ ਸਿਹਤ ਲਈ ਕਮਜ਼ੋਰ ਬਣ ਸਕਦਾ ਹੈ ।
Makr - ਲੋਹਾ-ਮਸ਼ੀਨਰੀ, ਲੋਹੇ ਦੇ ਕਲ-ਪੁਰਜ਼ਿਆਂ, ਸਟੀਲ ਫਰਨੀਚਰ, ਸਟੀਲ ਸ਼ਟਰਿੰਗ, ਵਹੀਕਲਸਦੀਸੋਲ-ਪਰਚੇਜ਼ਦਾਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਧਿਆਨ ਰੱਖੋ ਕਿ ਕੋਈ ਪੇਮੈਂਟ ਨਾ ਬਲਾਕ ਹੋ ਜਾਵੇ, 29 ਦਸੰਬਰ ਤੋਂ 30 ਸਵੇਰ ਤੱਕ ਕੰਮਕਾਜ ਦੀ ਦਸ਼ਾ ਚੰਗੀ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟਰਿੰਗ ਲਾਭਕਾਰੀ, 2 ਤੋਂ 4 ਜਨਵਰੀ ਸਵੇਰ ਤੱਕ ਮਿੱਤਰ, ਕੰਮਕਾਜੀ ਸਾਥੀ, ਸਹਿਯੋਗੀ ਸੁਪੋਰਟਿਵ ਰੁਖ ਰੱਖਣਗੇ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਫਿਰ ਅੱਗੇ ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ।
ਮਿਥੁਨ (ਕ, ਕਾ, ਕੁ, ਘ, ਛ, ਕੇ, ਕੋ, ਹ}
ਰਾਜਕੀ ਕੰਮਾਂ ਨੂੰ ਹੱਥ 'ਚ ਲੈਣ ਅਤੇ ਅਫਸਰਾਂ ਅੱਗੇ ਜਾਣ ਤੇ ਸਫਲਤਾ ਮਿਲੇਗੀ, ਵਪਾਰ ਕਾਰੋਬਾਰ 'ਚ ਲਾਭ ਵਾਲਾ ਸਮਾਂ ਪਰ ਸੁਭਾਅ ਚ ਗੁੱਸੇ ਕਰਕੇ ਕਿਸੇ ਨਾਲ ਝਗੜੇ ਦਾ ਡਰ ਰਹਿ ਸਕਦਾ ਹੈ, 29 ਦਸੰਬਰ ਤੋਂ 30 ਸਵੇਰ ਤੱਕ ਸਮਾਂ ਪੇਟ ਲਈ ਕਮਜ਼ੋਰ , ਖਾਣਾ-ਪੀਣਾ ਸੋਭ-ਸੰਭਾਲ ਕੇ ਕਰਨਾ ਸਹੀ ਰਹੇਗਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਸਮਾਂ ਮਜ਼ਬੂਤ, ਉਦੇਸ਼ ਮਨੋਰਥ ਹੱਲ ਹੋਣਗੇ , 2 ਤੋਂ 4 ਜਨਵਰੀ ਸਵੇਰ ਤੱਕ ਸਰਕਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਵੀਮਿਹਰਬਾਨ ਰਹਿਣਗੇ , ਫਿਰ ਅੱਗੇ ਸਮਾਂ ਕਾਰੋਬਾਰੀ ਕੰਮਾਂ 'ਚ ਲਾਭ ਦੇਣ ਵਾਲਾ ਹੋਵੇਗਾ।
ਭੂਲਾ (ਰ, ਰਾ, ਰੂ , ਤੋਂ , ਰਾ, ਤ, ਤਿ, ਤੂਤ।
ਸਿਤਾਰਾਪਰਟੀਦੇ ਕੰਮਾਂ ਲਈ ਚੰਗਾ, ਜਨਰਲ ਤੌਰ 'ਤੇ ਆਪ ਹਿੰਮਤੀ,ਉਤਸ਼ਾਹੀਬਣੇ ਰਹੋਗੇ ,ਮਾਣ-ਯਸ਼ਦੀਪਤੀ ਪਰ ਦੁਸ਼ਮਣਾਂ ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨਾਲ ਨੇੜਤਾ ਰੱਖੋ, 29 ਦਸੰਬਰ ਤੋਂ 30 ਸਵੇਰਤੱਕ ਜ਼ਮੀਨੀ ਕੰਮਾਂ ਨੂੰ ਸੰਵਾਰਨ ਵਾਲਾ ਸਿਤਾਰਾ, ਮਾਣ-ਸਨਮਾਨ ਦੀ ਪ੍ਰਾਪਤੀ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਸਵਾਂਗ ਸਿਤਾਰਾ ਆਪਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਫਿਰ 2 ਤੋਂ 4 ਜਨਵਰੀ ਸਵੇਰ ਤੱਕ ਵਿਰੋਧੀਆਂ ਦੀਆਂ ਸ਼ਰਾਰਤਾਂਹਰਕਤਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਪਰ ਅੱਗੇ ਸਮਾਂ ਕੰਮਕਾਜੀ ਕੰਮਾਂ ਲਈ ਚੰਗਾ, ਮਨ ਸੈਰ ਸਵਰ ਲਈ ਰਾਜ਼ੀ ਰਹੇਗਾ।
ਕੁੰਭ (ਗ, ਗੋ, ਗੇ, ਸ, ਸਿ, ਸ਼ੁ, ਸੇ, ਸੇ, ਦਾ।
ਸਿਤਾਰਾਧਨ ਲਾਭਵਾਲਾ,ਕਾਰੋਬਾਰੀਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ ਅਤੇ ਕਿਸੇ ਕਾਰੋਬਾਰੀ ਮੁਸ਼ਕਲ ਨੇਹਵਾਊਣਵਾਲਾ ਖਰਚਿਆਂ ਦਾ ਪ੍ਰੈਸ਼ਰ ਵਧਾ ਸਕਦਾ ਹੈ ਅਤੇ ਝਮੇਲਿਆਂ ਨੂੰ ਜਗਾਈ ਰੱਖ ਸਕਦਾ ਹੈ ,29ਦਸੰਬਰਤੋਂ 30 ਸਵੇਰਤੱਕ ਸਮਾਂਅਹਿਤਿਆਤਵਾਲਾ, ਨੁਕਸਾਨ ਦਾ ਸ਼ੁਰ, ਖਰਚਿਆਂ ਝਮੇਲਿਆਂ ਦੇ ਉੱਭਰਨ ਦਾ ਡਰ ਰਹੇਗਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵਿਜੇਸ਼ੀ ਸਾਥ ਦੇਵੇਗੀ, 2 ਤੋਂ 4 ਜਨਵਰੀ ਸਵੇਰ ਤੱਕ ਵਪਾਰ ਕਾਰੋਬਾਰ ਚੋਂ ਲਾਭ, ਆਪ ਆਪਣੇ ਕੰਮਕਾਜੀ ਕੰਮਾਂ ਨੂੰ ਉਤਸ਼ਾਹ ਨਾਲ ਨਿਪਟਾਂ ਸਕੋਗੇ, ਫਿਰ ਅੱਗੇ ਸਮਾਂ ਕੰਮਕਾਜੀ ਭੱਜ-ਦੌੜ ਰੱਖੇਗਾ।
ਨਾਂ ਦੇ ਪਹਿਲੇ ਅੱਖਰ ਮੁਤਾਬਕ ਪੜ੍ਹੋ)
ਕਰਕ (ਹਿ. , ਹੈ, ਹੈ, ਭਾ, ਡਿ, ਝ, ਡੇ, ੩)
ਸਿਹਤ ਅਤੇ ਖਾਣ-ਪੀਣ ਬਾਰੇ ਸੁਚੇਤ ਰਹਿਣਾਸਹੀ ਰਹੇਗਾ, ਯਤਨ ਕਰਨ 'ਤੇ ਕੋਈ ਸਕੀਮ ਸਿਰੇ ਚੜ੍ਹਨ ਦੇ ਨੇੜੇ ਪਹੁੰਚ ਸਕਦੀਹੈ, ਫੈਮਿਲੀ ਫਰੰਟ 'ਤੇ ਵੀ ਤਾਲਮੇਲ, ਸਦਭਾਓ ਬਣਿਆ ਰਹੇਗਾ, 29 ਦਸੰਬਰ ਤੋਂ 30 ਸਵੇਰ ਤੱਕਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ , 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਸਿਹਤ ਬਾਰੇਲਾਪਰਵਾਹ ਨਾ ਰਹੋ , ਬੇਧਿਆਨੀ ਨਾਲ ਖਾਣਾ-ਪੀਣਾ ਵੀ ਨਾ ਕਰੋ ਪਰ 2 ਤੋਂ 4 ਜਨਵਰੀ ਸਵੇਰ ਤੱਕ ਰਿਲੀਜੀਅਸ ਕੰਮਾਂ ਚ ਧਿਆਨ, ਵੈਸੇ ਹਰ ਫਰੰਟ 'ਤੇ ਬਿਹਤਰੀ ਹੋਵੇਗੀ, ਫਿਰ ਅੱਗੇ ਸਮਾਂ ਸਰਕਾਰੀ ਕੰਮ ਸੰਵਾਰਨ ਅਤੇ ਇੱਜ਼ਤ-ਮਾਣ ਦੇਣ ਵਾਲਾ।
ਬਿਸ਼ਚਕੇ (ਭੋ, ਨ, ਨਿ, ਨੂੰ, ਨੇ, , ਯਾ , ਕਿ, ਯੂ।
ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਸਵਾਂਗ, ਵੱਡੇ ਲੋਕ ਮਿਹਰਬਾਨ, ਕੰਸੀਡੇਟ ਰਹਿਣਗੇ, ਕਾਰੋਬਾਰੀ ਦਸ਼ਾ ਵੀ ਠੀਕ-ਠਾਕ ਰਹੇਗੀ ਪਰ ਰਾਹੁਦੀ ਸਥਿਤੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ, ਧਿਆਨ ਰੱਖੋ, 29 ਦਸੰਬਰ ਤੋਂ 30 ਸਵੇਰ ਤੱਕ ਕੰਮਕਾਜੀ ਭੱਜ-ਦੌੜ ਬਣੀ ਰਹੇਗੀ , 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਅਦਾਲਤੀ ਕੰਮਾਂ ਲਈ ਸਮਾਂ ਬਿਹਤਰ, ਅਫਸਰਾਂ ਦੇ ਰੁੱਖ ਚ ਨਰਮੀ ਨਜ਼ਰ ਆਵੇਗੀ, 2 ਤੋਂ 4 ਜਨਵਰੀ ਸਵੇਰ ਤੱਕ ਸੰਤਾਨ ਦਾਰੁਖਸੁਪੋਰਟਿਵ-ਪਾਜ਼ੇਟਿਵ ਅਤੇ ਹੈਲਪਫੁੱਲ ਰਹੇਗਾ , ਫਿਰ ਅੱਗੇ ਸਮਾਂ ਦੁਸ਼ਮਣਾਂ ਵਲੋਂ ਪ੍ਰੇਸ਼ਾਨੀ ਦੇਣ ਅਤੇ ਮਨ ਨੂੰ ਟੱਸ ਅਸ਼ਾਂਤ ਰੱਖਣ ਵਾਲਾ ਹੋਵੇਗਾ ਜਨਰਲ ਸਿਤਾਰਾ
ਮੀਨ (ਦਿ, ਦੂ, ਥ, ਝ, ਦੇ, ਦੇ, ਚ, ਚਿ)

ਸਪਤਾਹ ਦੇ ਦੂਸਰੇ ਹਿੱਸੇ ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਜਾਗਣ ਦਾ ਡਰ ਰਹੇਗਾ ਪਰ ਜਨਰਲ ਤੌਰ ਤੋਂ ਆਮਦਨ, ਕਾਰੋਬਾਰੀ ਲਾਭ ਅਤੇ ਓਵਰ ਆਲ ਸਫਲਤਾ ਲਈ ਸਿਤਾਰਾ ਚੰਗਾ ਹੈ, 29 ਦਸੰਬਰ ਤੋਂ 30 ਸਵੇਰ ਤੱਕ ਸਿਤਾਰਾ ਧਨ ਲਾਭ ਵਾਲਾ, 30 ਦਸੰਬਰ ਸਵੇਰ ਤੋਂ 1 ਜਨਵਰੀ ਤੱਕ ਖਰਚਿਆਂ 'ਚਵਾਧਾ ਅਤੇ ਹਰ ਫਰੰਟ 'ਤੇ ਅਹਿਤਿਆਤ ਰੱਖਣ ਵਾਲਾ, ਕੋਈ ਵੀ ਕੰਮ ਜਲਦਬਾਜੀ ਚ ਨਾ ਨਿਪਟਾਓ ਪਰ 2 ਤੋਂ 4 ਜਨਵਰੀ ਸਵੇਰ ਤੱਕ ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ ਜਨਰਲ ਤੌਰ ਤੇ ਸਿਤਾਰਾਸਫਲਤਾ ਅਤੇ ਇੱਜ਼ਤ-ਮਾਣ ਦੇਵੇਗਾ, ਫਿਰ ਅੱਗੇ ਸਮਾਂ ਵੀ ਕਾਰੋਬਾਰੀ ਕੰਮਾਂ ਲਈ ਬਿਹਤਰ, ਯਤਨ ਕਰਨ 'ਤੇ ਕੋਈ ਰੁਕਾਵਟ-ਮੁਸ਼ਕਿਲ ਹਟੇਗੀ।

Comments

Popular posts from this blog

Kumbh rashifal in Punjabi

Aaj ka Vrishbha Rashifal 25 April 2019

ਰੇਸ਼ਮ ਦੀ ਡੋਰ